-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ Thought of the day ---Even the genius asks questions.

Showing posts with label ਦੱਖਣੀ ਭਾਰਤ(SOUTH INDIA). Show all posts
Showing posts with label ਦੱਖਣੀ ਭਾਰਤ(SOUTH INDIA). Show all posts

Sunday, 3 November 2024

ਦੱਖਣੀ ਭਾਰਤ(SOUTH INDIA)

 

ਦੱਖਣੀ ਭਾਰਤ(SOUTH INDIA)

 

1. ਆਂਧਰਾ ਪ੍ਰਦੇਸ਼ ਵਿੱਚ ਨਾਗਾਰਜੁਨਕੋਂਡਾ ਦਾ ਪ੍ਰਤਿਨਿਧ ਕਰਦਾ ਹੈ : (NMMS, 2018)

(ੳ) ਪੂਰਾ-ਪੱਥਰ ਯੁੱਗ ਅਤੇ ਤਾਮਰ-ਪੱਥਰ ਯੁੱਗ

(ਅ) ਪੁਰਾ-ਪੱਥਰ ਯੁੱਗ ਅਤੇ ਉੱਤਰ-ਪੱਥਰ ਯੁੱਗ

(ੲ) ਮੱਧ-ਪੱਥਰ ਯੁੱਗ

(ਸ) ਮੱਧ-ਪੱਥਰ ਯੁੱਗ ਅਤੇ ਤਾਮਰ-ਪੱਥਰ ਯੁੱਗ

2. ਦੱਖਣ ਭਾਰਤ ਦੇ ਮੁਵਿੰਦਰ ਵਿੱਚ ਸ਼ਾਮਲ ਨਹੀਂ ਹੈ: (NMMS, 2018)

(ੳ) ਚੇਰ ਰਾਜ

(ਅ) ਪਾਂਡਿਆ ਰਾਜ

(ੲ) ਚਾਲੁਕਿਆ ਰਾਜ

(ਸ) ਚੋਲ ਰਾਜ

3. ਦੱਖਣ ਭਾਰਤ ਦਾ ਪੱਥਰ ਯੁੱਗ ਦਰਸਾਉਂਦਾ ਹੈ : (NMMS, 2018)

(ੳ) ਲੋਹਾ ਯੁੱਗ

(ਅ) ਉੱਤਰ-ਪੱਥਰ ਯੁੱਗ

(ੲ) ਤਾਮਰ-ਪੱਥਰ ਯੁੱਗ

(ਸ) ਕਾਂਸੀ ਯੁੱਗ

4. ਹੇਠ ਲਿਖੇ ਕਥਨ ਪੜ੍ਹੋ ਅਤੇ ਸਹੀ ਬਦਲ ਚੁਣੋ :(NMMS, 2017)

(i) ਚੋਲ ਰਾਜ, ਪ੍ਰਸ਼ਾਸਨ ਲਈ ਮੰਡਲਾਂ, ਨਾਡੂ ਅਤੇ ਕੰਪਨਾਂ ਵਿੱਚ ਵੰਡਿਆ ਹੋਇਆ ਸੀ

(ii) ਗ੍ਰਾਮ ਦੇ ਨੇਤਾ ਨੂੰ ਰਾਸ਼ਟਰਕੂਟ ਦੇ ਸ਼ਾਸਨ ਅਧੀਨ ਪ੍ਰਭੂਗਾਵੰਦਾ ਕਿਹਾ ਜਾਂਦਾ ਸੀ।

 (ੳ) ਦੋਵੇਂ (i) ਅਤੇ (ii) ਸਹੀ ਹਨ

(ਅ) (i) ਗ਼ਲਤ ਅਤੇ (ii) ਸਹੀ ਹੈ।

(ੲ) ਦੋਵੇਂ (i) ਅਤੇ (ii) ਸਹੀ ਨਹੀਂ ਹਨ

(ਸ) (i) ਸਹੀ ਅਤੇ (ii) ਗ਼ਲਤ ਹੈ

5. ਸਤਵਾਹਨਾਂ ਦਾ ਅੰਤਿਮ ਰਾਜਾ ਸੀ :

(ੳ) ਗੌਤਮੀ ਪੁੱਤਰ ਸ਼ਤਕਰਨੀ

(ਅ) ਸਿਮੁਕ ਸ਼ਤਕਰਨੀ

(ੲ) ਯਜਨਾਸ਼ਰੀ ਸ਼ਤਕਰਨੀ

(ਸ) ਸ਼ਿਵਸਕੰਦ ਸ਼ਤਕਰਨੀ

6. ਪਾਰਥੀਅਨਾਂ ਨੂੰ ਕਿਸ ਨਾਂ ਨਾਲ ਜਾਣਿਆ ਜਾਂਦਾ ?(NMMS, Pb. 2016, 2014)

(ੳ) ਸ਼ਕ

(ਅ) ਪੱਲਵ

(ੲ) ਰਾਸ਼ਟਰਕੂਟ

(ਸ) ਕੁਸ਼ਾਨ

7. ਮਹਾਜਨਪਦ, ਜਿਹੜਾ ਦੱਖਣ ਭਾਰਤ ਵਿੱਚ ਸਥਿਤ ?

(ੳ) ਅਸਮਾਕ

(ਅ) ਕੋਸਾਲ

(ੲ) ਕੰਬੋਜ

(ਸ) ਅੰਗ

8. ਵੱਲਭੀਪੁਰ ਦੇ ਰਾਜੇ ਦੇ ਰਾਜ ਦੀ ਰਾਜਧਾਨੀ ਸੀ :(NMMS, 2015)

(ੳ) ਗੁਰਜਰ

(ਅ) ਮੈਟਰਕ

(ੲ) ਚਾਵਦ

(ਸ) ਸੋਲੰਕੀ