-->

WWW.PUNJABSTUDY.IN

 WWW.PUNJABSTUDY.IN ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।ਤੁਸੀਂ ਆਪਣੇ ਕੀਮਤੀ ਵਿਚਾਰ ਸਾਨੂੰ ਦੇ ਸਕਦੇ ਹੋ । ਤੁਹਾਡੇ ਵਿਚਾਰ ਸਾਡਾ ਮਾਰਗਦਰਸ਼ਨ ਕਰਨਗੇ । ਤੁਹਾਡੀ ਮੇਹਨਤ ਅਤੇ ਲਗਨ ਆਉਣ ਵਾਲੇ ਕੱਲ ਦੀ ਸਫਲਤਾ ਦੀ ਬੁਨਿਆਦ ਨੂੰ ਮਜ਼ਬੂਤ ਕਰਦੀ ਹੈ .Thought of the day ---Even the genius asks questions. END IS NOT THE END IN FACT E.N.D. MEANS "EFFORTS NEVER DIE." -DR. A.P.J. ABDUL KALAM . SLOW SUCCESS BUILDS CHARACTER,FAST SUCCESS BUILDS EGO. -SIR RATAN TATA . WHEN YOUR PARENTS ARE NOT RICH BUT STILL AFFORDS TO GIVE YOU A BEAUTIFUL LIFE, APPRECIATE THEIR SACRIFICES. - SWAMI VIVEKANANDA HOME IS DARK WITHOUT MOM, LIFE IS DARK WITHOUT DAD. - DR. A.P.J. ABDUL KALAM. NEVER FORGET YOUR ROOTS, AND ALWAYS BE PROUD OF WHERE YOU COME FROM. - SIR RATAN TATA. FROM BIRTH TO DEATH, THERE MAY BE A MILLION RELATIONSHIPS BUT YOU WILL NEVER FIND A CARING FATHER AND A LOVING MOTHER AGAIN. EVERYTHING IS BEAUTIFUL DEPENDING ON THE SITUATION .A BELL SOUNDS IRRITATING AT 9AM BUT THE SAME BELL SOUNDS MELODIOUS AT 4PM. - DR. A.P.J. ABDUL KALAM. IF YOU WANT TO WALK FAST, WALK ALONE. BUT IF YOU WANT TO WALK FAR,WALK TOGETHER. -SIR RATAN TATA . THE BIGGEST MISTAKE ONE CAN MAKE IS LOSING YOURSELF IN THE PROCESS OF VALUING SOMEONE TOO MUCH AND FORGETTING THAT YOU ARE SPECIAL TOO. -SWAMI VIVEKANANDA. BEHAVIOUR IS ALWAYS GREATER THAN KNOWLEDGE. BECAUSE IN LIFE THERE ARE MANY SITUATIONS WHERE KNOWLEDGE FAILS BUT BEHAVIOUR CAN STILL HANDLE. -DR.A.P.J.ABDUL KALAM. DON'T BE SERIOUS ,ENJOY LIFE AS IT COMES. - SIR RATAN TATA. EVERYTHING IS EASY WHEN YOU ARE BUSY.BUT NOTHING IS EASY WHEN YOU ARE LAZY. -SWAMI VIVEKANANDA .

Showing posts with label TOPIC – 10 GENDER AS A SOCIAL CONSTRUCT : GENDER ROLE. Show all posts
Showing posts with label TOPIC – 10 GENDER AS A SOCIAL CONSTRUCT : GENDER ROLE. Show all posts

Tuesday, 14 October 2025

TOPIC – 10 GENDER AS A SOCIAL CONSTRUCT : GENDER ROLE, GENDER-BIAS AND EDUCATIONAL PRACTICE

TOPIC – 10 GENDER AS A SOCIAL CONSTRUCT : GENDER ROLE, GENDER-BIAS AND EDUCATIONAL PRACTICE

(ਲਿੰਗ ਇੱਕ ਸਮਾਜਿਕ ਨਿਰਮਾਣ ਵਜੋ ; ਲਿੰਗ ਭੂਮਿਕਾਵਾਂ ,ਲਿੰਗ – ਭੇਦ ਭਾਵ ਅਤੇ ਸਿਖਿਆ ਅਭਿਆਸ)

 

ਲਿੰਗ ਇੱਕ ਸਮਾਜਿਕ ਨਿਰਮਾਣ ਵਜੋਂ (Gender as a Social Construct)

ਲਿੰਗ (Gender) ਕੀ ਹੈ ?

·       ਲਿੰਗ ਸਿਰਫ਼ ਜੈਵਿਕ (Biological) ਅੰਤਰ ਨਹੀਂ,

·       ਇਹ ਸਮਾਜ ਦੁਆਰਾ ਬਣਾਈਆਂ ਗਈਆਂ ਭੂਮਿਕਾਵਾਂਉਮੀਦਾਂ ਅਤੇ ਵਿਹਾਰ ਹਨ

·       "ਲਿੰਗ" (Gender) ਸਿਰਫ਼ ਜੀਵ ਵਿਗਿਆਨਕ ਤੌਰ ‘ਤੇ ਪੁਰਸ਼ ਜਾਂ ਇਸਤਰੀ ਹੋਣ ਨਾਲ ਹੀ ਸਬੰਧਤ ਨਹੀਂ ਹੈ,
ਇਹ ਸਮਾਜਕਸੱਭਿਆਚਾਰਕ ਅਤੇ ਮਨੋਵਿਗਿਆਨਕ ਪਹਲੂਆਂ ਨਾਲ ਵੀ ਜੁੜਿਆ ਹੋਇਆ ਹੈ

·        Sex = ਜੈਵਿਕ (Biological) ਲਿੰਗ — ਜਿਵੇਂ ਕਿ ਪੁਰਸ਼ਇਸਤਰੀ

·       Gender = ਸਮਾਜਕ ਲਿੰਗ — ਜਿਵੇਂ ਕਿ ਸਮਾਜ ਦੁਆਰਾ ਦਿੱਤੀਆਂ ਭੂਮਿਕਾਵਾਂਉਮੀਦਾਂ ਅਤੇ ਮਾਪਦੰਡ

ਇਹ ਸਾਰੇ ਸਮਾਜਿਕ ਨਿਰਮਾਣ ਹਨਕੁਦਰਤੀ ਨਹੀਂ

ਲਿੰਗ ਭੂਮਿਕਾਵਾਂ (Gender Roles)

ਲਿੰਗ ਭੂਮਿਕਾਵਾਂ ਕੀ ਹਨ ?

·       ਸਮਾਜ ਦੁਆਰਾ ਮਰਦਾਂ ਅਤੇ ਔਰਤਾਂ ਲਈ ਨਿਰਧਾਰਤ ਕੀਤੇ ਕੰਮ ਅਤੇ ਜ਼ਿੰਮੇਵਾਰੀਆਂ

ਰਵਾਇਤੀ ਲਿੰਗ ਭੂਮਿਕਾਵਾਂ

·       ਮਰਦ – ਕਮਾਉਣ ਵਾਲਾਫ਼ੈਸਲੇ ਕਰਨ ਵਾਲਾ

·       ਔਰਤ – ਘਰ ਸੰਭਾਲਣ ਵਾਲੀਬੱਚਿਆਂ ਦੀ ਦੇਖਭਾਲ

ਸਮੱਸਿਆਵਾਂ

·       ਬੱਚਿਆਂ ਦੀ ਰੁਚੀ ਅਤੇ ਯੋਗਤਾ ਦਬ ਜਾਂਦੀ ਹੈ

·       ਅਸਮਾਨਤਾ ਨੂੰ ਜਨਮ ਮਿਲਦਾ ਹੈ

ਸਿੱਖਿਆ ਵਿੱਚ ਪ੍ਰਭਾਵ

·       ਕੁੜੀਆਂ ਨੂੰ Science/Math ਤੋਂ ਦੂਰ ਰੱਖਣਾ

·       ਮੁੰਡਿਆਂ ਨੂੰ Arts/ਘਰੇਲੂ ਵਿਸ਼ਿਆਂ ਤੋਂ ਰੋਕਣਾ

ਲਿੰਗ ਭੇਦ-ਭਾਵ (Gender Discrimination)

ਲਿੰਗ ਪੱਖਪਾਤ (Gender Bias)

·       ਲਿੰਗ ਪੱਖਪਾਤ ਦਾ ਅਰਥ ਹੈ — ਕਿਸੇ ਵਿਅਕਤੀ ਨਾਲ ਉਸਦੇ ਲਿੰਗ ਦੇ ਆਧਾਰ ‘ਤੇ ਅਸਮਾਨਤਾ ਜਾਂ ਭੇਦਭਾਵ ਕਰਨਾ

ਉਦਾਹਰਨ:

  • ਸਕੂਲ ਵਿੱਚ ਮੁੰਡਿਆਂ ਨੂੰ ਜ਼ਿਆਦਾ ਮਹੱਤਵ ਦੇਣਾ ਅਤੇ ਕੁੜੀਆਂ ਨੂੰ ਘੱਟ ਮੌਕੇ
  • ਪਾਠ ਪੁਸਤਕਾਂ ਵਿੱਚ ਸਿਰਫ਼ ਪੁਰਸ਼ ਪਾਤਰਾਂ ਨੂੰ ਬਹਾਦੁਰ ਦਿਖਾਉਣਾ ਅਤੇ ਇਸਤ੍ਰੀਆਂ ਨੂੰ ਘਰੇਲੂ ਕੰਮ ਤੱਕ ਸੀਮਤ ਕਰਨਾ

ਇਹ ਵਿਦਿਆਰਥੀਆਂ ਦੇ ਆਤਮ-ਵਿਸ਼ਵਾਸ ਅਤੇ ਵਿਕਾਸ ਨੂੰ ਪ੍ਰਭਾਵਿਤ ਕਰਦਾ ਹੈ

 ਲਿੰਗ ਪੱਖਪਾਤ ਦੇ ਸਰੋਤ (Sources of Gender Bias)

ਸਰੋਤ

ਉਦਾਹਰਨ

🏠 ਪਰਿਵਾਰ

ਘਰ ਵਿੱਚ ਕੁੜੀਆਂ ਨੂੰ ਪੜ੍ਹਾਈ ‘ਚ ਘੱਟ ਉਤਸ਼ਾਹਿਤ ਕਰਨਾ

🏫 ਸਕੂਲ

ਅਧਿਆਪਕਾਂ ਦੁਆਰਾ ਅਣਜਾਣੇ ਤੌਰ ‘ਤੇ ਪੱਖਪਾਤ

📚 ਪਾਠ ਪੁਸਤਕਾਂ

ਸਿਰਫ਼ ਮੁੰਡਿਆਂ ਨੂੰ ਆਦਰਸ਼ ਰੂਪ ਵਿੱਚ ਦਰਸਾਉਣਾ

📺 ਮੀਡੀਆ

ਵਿਗਿਆਪਨ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਲਿੰਗ ਸਟਰੀਓਟਾਈਪ ਦਿਖਾਉਣਾ

 

ਲਿੰਗ ਭੇਦ-ਭਾਵ ਦੇ ਰੂਪ

·       ਸਿੱਖਿਆ ਵਿੱਚ

·       ਰੋਜ਼ਗਾਰ ਵਿੱਚ

·       ਤਨਖ਼ਾਹ ਵਿੱਚ

·       ਖੇਡਾਂ ਅਤੇ ਨੇਤ੍ਰਤਵ ਵਿੱਚ

ਸਕੂਲਾਂ ਵਿੱਚ ਲਿੰਗ ਭੇਦ-ਭਾਵ ਦੇ ਉਦਾਹਰਣ

·       ਮੁੰਡਿਆਂ ਨੂੰ ਜ਼ਿਆਦਾ ਮੌਕੇ

·       ਕੁੜੀਆਂ ਨੂੰ ਘੱਟ ਪ੍ਰਸ਼ੰਸਾ

·       ਅਧਿਆਪਕਾਂ ਦੀ ਅਣਜਾਣ ਪੱਖਪਾਤੀ ਸੋਚ

·       ਲਿੰਗ ਭੇਦਭਾਵ ਦੇ ਕਰਨ ਹੀ ਭਾਰਤ ਦੀ ਜਨਸੰਖਿਆ 2011 ਵਿੱਚ ਲਿੰਗ ਅਨੁਪਾਤ 2001 ਡੀ ਜਨਗਣਨਾ ਦੇ ਅਨੁਸਾਰ 927 ਤੋ ਘੱਟ ਕੇ 914 ਹੀ ਰਹਿ ਗਈ ਸੀ .

·       ਅੱਜ ਵੀ ਮਹਿਲਾ ਸਾਖਰਤਾ ਦਰ 65 % ਹੈ ਅਤੇ ਮਰਦ 82 %

ਭਾਰਤ ਸਰਕਾਰ ਦੀਆਂ ਯੋਜਨਾਵਾਂ (Central Government Schemes for Women)

01.ਬੇਟੀ ਬਚਾਓਬੇਟੀ ਪੜ੍ਹਾਓ ਯੋਜਨਾ

·       ਲੜਕੀਆਂ ਦੀ ਜਨਮ ਦਰ ਸੁਧਾਰਨ

·       ਲੜਕੀਆਂ ਦੀ ਸਿੱਖਿਆ ਨੂੰ ਉਤਸ਼ਾਹ

·       ਲਿੰਗ ਅਨੁਪਾਤ ਸੁਧਾਰਨਾ

02.ਸੁਕਨਿਆ ਸਮ੍ਰਿਧੀ ਯੋਜਨਾ

·       ਲੜਕੀ ਦੇ ਭਵਿੱਖ ਲਈ ਬਚਤ ਯੋਜਨਾ

·       ਉੱਚ ਵਿਆਜ ਦਰ

·       ਪੜ੍ਹਾਈ ਅਤੇ ਵਿਆਹ ਲਈ ਆਰਥਿਕ ਸਹਾਇਤਾ

03.ਉਜਜਵਲਾ ਯੋਜਨਾ

·       ਗਰੀਬ ਮਹਿਲਾਵਾਂ ਨੂੰ ਮੁਫ਼ਤ LPG ਗੈਸ ਕੁਨੈਕਸ਼ਨ

·       ਸਿਹਤ ਅਤੇ ਜੀਵਨ-ਸਤ੍ਹਾ ਵਿੱਚ ਸੁਧਾਰ

04.ਮਹਿਲਾ ਸਸ਼ਕਤੀਕਰਨ ਯੋਜਨਾਵਾਂ

·       ਸਵੈ-ਰੋਜ਼ਗਾਰ

·       ਸਕਿੱਲ ਡਿਵੈਲਪਮੈਂਟ

·       ਆਰਥਿਕ ਆਤਮਨਿਰਭਰਤਾ

ਪੰਜਾਬ ਸਰਕਾਰ ਦੀਆਂ ਯੋਜਨਾਵਾਂ (Punjab Government Schemes for Girls/Women)

01. ਸ਼ਗਨ ਸਕੀਮ

·       SC / ਗਰੀਬ ਪਰਿਵਾਰਾਂ ਦੀਆਂ ਲੜਕੀਆਂ ਲਈ

·       ਵਿਆਹ ਸਮੇਂ ਆਰਥਿਕ ਮਦਦ

02.ਬੇਟੀ ਹੈ ਅਨਮੋਲ

ਲੜਕੀ ਦੇ ਜਨਮ ਨੂੰ ਉਤਸ਼ਾਹ

ਸਮਾਜ ਵਿੱਚ ਲੜਕੀ ਦੀ ਕਦਰ ਵਧਾਉਣ ਲਈ

03.ਮੁੱਖ ਮੰਤਰੀ ਕਨਿਆ ਦਾਨ ਯੋਜਨਾ

·       ਲੜਕੀਆਂ ਦੇ ਵਿਆਹ ਲਈ ਆਰਥਿਕ ਸਹਾਇਤਾ

·       ਗਰੀਬ ਪਰਿਵਾਰਾਂ ਲਈ ਲਾਭਕਾਰੀ

04. ਪੰਜਾਬ ਸਰਕਾਰ ਵੱਲੋਂ ਮੁਫ਼ਤ ਸਿੱਖਿਆ ਸਕੀਮਾਂ

·       ਸਰਕਾਰੀ ਸਕੂਲਾਂ ਵਿੱਚ ਲੜਕੀਆਂ ਲਈ

·       ਮੁਫ਼ਤ ਕਿਤਾਬਾਂ

·       ਮੁਫ਼ਤ ਯੂਨੀਫਾਰਮ

·       ਸਕਾਲਰਸ਼ਿਪ

ਸਿੱਖਿਆ ਅਤੇ ਲਿੰਗ ਸਮਾਨਤਾ (Exam Linking)

ਇਹ ਯੋਜਨਾਵਾਂ

·       ਲਿੰਗ ਅਸਮਾਨਤਾ ਘਟਾਉਂਦੀਆਂ ਹਨ

·       ਲੜਕੀਆਂ ਦੀ ਸਕੂਲ ਹਾਜ਼ਰੀ ਵਧਾਉਂਦੀਆਂ ਹਨ

·       ਸਮਾਜਿਕ ਸੋਚ ਵਿੱਚ ਬਦਲਾਅ ਲਿਆਉਂਦੀਆਂ ਹਨ

Teacher as Change Agent

ਅਧਿਆਪਕਾਂ ਦੀ ਭੂਮਿਕਾ ਹੈ ਕਿ:

·       ਵਿਦਿਆਰਥੀਆਂ ਨੂੰ ਇਨ੍ਹਾਂ ਯੋਜਨਾਵਾਂ ਬਾਰੇ ਜਾਗਰੂਕ ਕਰਨ

·       ਲਿੰਗ ਸਮਾਨਤਾ ਦੀ ਸੋਚ ਵਿਕਸਿਤ ਕਰਨ

·       ਲਿੰਗ-ਸੰਵੇਦਨਸ਼ੀਲ (Gender Sensitive) ਹੋਣਾ

·       ਸਭ ਬੱਚਿਆਂ ਨਾਲ ਬਰਾਬਰੀ ਦਾ ਵਿਹਾਰ

·       ਲਿੰਗ-ਸਮਾਨ ਸਿੱਖਿਆ ਅਭਿਆਸ

·       ਕਲਾਸ ਵਿੱਚ ਸਮਾਨ ਭਾਗੀਦਾਰੀ

·       ਪਾਠ-ਪੁਸਤਕਾਂ ਵਿੱਚ ਲਿੰਗ ਸਮਾਨਤਾ

·       ਖੇਡਾਂ ਅਤੇ ਗਤੀਵਿਧੀਆਂ ਵਿੱਚ ਸਭ ਨੂੰ ਮੌਕੇ

·       ਕਲਾਸ ਵਿੱਚ ਕਿਸੇ ਵੀ ਕਿਸਮ ਦਾ ਲਿੰਗ ਪੱਖਪਾਤ ਨਾ ਕਰਨ ਦੀ ਜ਼ਿੰਮੇਵਾਰੀ ਹੈ

  • ਲੜਕਿਆਂ ਅਤੇ ਲੜਕੀਆਂ ਨੂੰ ਬਰਾਬਰ ਮੌਕੇ ਦੇਣੇ ਚਾਹੀਦੇ ਹਨ
  • ਬੱਚਿਆਂ ਨੂੰ ਇਹ ਸਿਖਾਉਣਾ ਚਾਹੀਦਾ ਹੈ ਕਿ ਸਮਰੱਥਾ ਲਿੰਗ ਤੋਂ ਨਹੀਂਪ੍ਰਯਾਸ ਤੋਂ ਆਉਂਦੀ ਹੈ
  • ਪਾਠ ਪੁਸਤਕਾਂਉਦਾਹਰਨਾਂ ਅਤੇ ਕਿਰਿਆਵਾਂ ਨੂੰ gender-neutral ਬਣਾਉਣਾ
  • ਸਕੂਲ ਵਿੱਚ Gender Sensitization Activities ਕਰਵਾਉਣਾ — ਜਿਵੇਂ ਕਿ ਡਿਬੇਟਰੋਲ ਪਲੇਪੋਸਟਰ ਬਣਾਉਣਾ ਆਦਿ

·       Role Models (ਮਹਿਲਾ ਵਿਗਿਆਨੀਮਰਦ ਨਰਸ ਆਦਿ)

·       ਸੰਵਿਧਾਨਕ ਮੁੱਲ – ਸਮਾਨਤਾਨਿਆਂ