ਵੱਖਰਾ ਸ਼ਬਦ ਚੁਣੋ
ਨਿਰਦੇਸ਼-ਹੇਠ ਦਿੱਤੇ ਹਰ ਇਕ ਪ੍ਰਸ਼ਨ ਵਿੱਚ ਚਾਰ ਸ਼ਬਦ ਹਨ । ਤਿੰਨ
ਸ਼ਬਦ ਆਪਣੇ ਵਿੱਚ ਕੁਝ ਸਾਂਝ ਰੱਖਦੇ ਹਨ ਪਰ ਇਕ ਸ਼ਬਦ ਵੱਖਰਾ ਹੈ । ਇਸ ਵੱਖਰੇ ਸ਼ਬਦ ਨੂੰ ਲੱਭੋ :
1. (a) ਚਾਕ (b) ਪੈਨ (c) ਕਾਪੀ (d) ਪੈਨਸਿਲ
2. (a) ਰੰਗ (b) ਪੀਲਾ (c)
ਹਰਾ (d) ਨੀਲਾ
3. (a) ਕੰਨ (b) ਨੱਕ (c) ਅੱਖ (d) ਸ਼ਰੀਰ
4. (a) ਬਿਹਾਰ (b) ਕੇਰਲਾ (c) ਪੱਛਮੀ ਬੰਗਾਲ (d) ਮਹਾਰਾਸ਼ਟਰ
5. (a) ਊਟੀ (b) ਗੋਆ (c) ਸ਼ਿਮਲਾ (d) ਨੈਨੀਤਾਲ
6. (a) मेघ (b) ਅੰਬ (c) ਤਰਬੂਜ (d) ਅਮਰੂਦ
7. (a) ਮਿਯਾਂਮਾਰ (b) ਅਫਗਾਨਿਸਤਾਨ (d) ਪਾਕਿਸਤਾਨ (c) ਭਾਰਤ
8 (a) ਲਾਲ (b) ਹਰਾ (c) ਗੁਲਾਬੀ (d)
ਨੀਲਾ
9. (a) ਰੁਪਿਆ (b) ਦਿਨਾਰ (c) ਸਿੱਕਾ (d) ਡਾਲਰ
10.(a) ਚੱਕਰ
(b) ਇਲਿਪਸ (c) ਗੋਲਾ (d) ਘਨ
11 (a) ਅਧਿਆਪਕ (b) ਪ੍ਰਿੰਸੀਪਲ (c) ਵਿਦਿਆਰਥੀ (d) ਲੈਕਚਰਾਰ
12.(a) ਪੰਛੀ (b)
ਪੋਦੇ (c)
ਬੱਚੇ (d)
ਚਟਾਨਾਂ
13.(a) ਵਰਖਾ (b) ਦੰਗੇ
(c) ਭੂਚਾਲ (d) ਤੂਫਾਨ
14.(a) ਘਰ (b) ਕੋਠੀ (c) ਹਸਪਤਾਲ (d) ਕੁੱਟੀਆ
15.(a) ਧੁੰਧ
(b) ਕੋਹਰਾ (c) ਵਰਖਾ (d) ਬੱਦਲ
16.(a) ਸੁਨਨਾ
(b) ਗਾਨਾ (c) ਮਹਿਸੂਸ ਕਰਨਾ (d) ਸੋਚਣਾ
17.(a) ਪੁਲਿਸ (b) ਚੋਰ (c)
ਡਾਕੂ (d) ਅੱਤਵਾਦੀ
18.(a) ਮਿੱਠਾ
(b) ਖੱਟਾ
(c) ਲੂਣਾ (d) ਕੋੜਾ
19.(a) ਦੀ ਟ੍ਰੀਬਿਊਨ (b) ਦੀ ਹਿੰਦੁ (c)
ਇੰਡਿਆ ਟੂਡੇ (d)
ਟਾਈਮਜ਼ ਆਫ ਇੰਡੀਆ
20.(a) ਅਪ੍ਰੈਲ (b) ਜੁਲਾਈ (c) ਮਈ (d) ਅਗਸਤ
21.(a) ਕਰਨਾਟਕ (b) ਬਿਹਾਰ (c) ਬੰਗਾਲ (d) ਪਾਂਡੀਚਰੀ
22.(a) ਮੁੰਦਰੀ (b)
ਵਿਗ
(c) ਵਾਲੀਆਂ (d) ਲਾਕਟ
23.(a) ਅੱਖ (b) ਕੰਨ (c) ਗਲਾ (d) ਨੱਕ
24.(a) ਕੁਝ
(b) ਥੋੜੇ (c) ਸਾਰੇ (d) ਬਹੁਤ
ANSWERS
1. (c)
2. (a)
3. (d)
4. (a)
5. (b)
6. (c)
7. (b)
8. (c)
9. (c)
10. (b)
11. (c)
12. (d)
13. (b)
14. (c)
15. (d)
16. (d)
17. (d)
18. (a)
19. (c)
20. (a)
21. (d)
22. (b)
23. (c)
24. (c)