ਲੜੀ ਨੰ
ਦਸ ਗੁਰੂਆਂ ਦੇ ਨਾਂ
ਜੀਵਨਕਾਲ
ਗੁਰੂਕਾਲ
1
ਗੁਰੂ ਨਾਨਕ ਦੇਵ ਜੀ
1469-1539
1469-1539
2
ਗੁਰੂ ਅੰਗਦ ਦੇਵ ਜੀ (ਭਾਈ ਲਹਿਣਾ ਜੀ)
1504-1552
1539-1552
3
ਗੁਰੂ ਅਮਰਦਾਸ ਜੀ
1479-1574
1552-1574
4
ਗੁਰੂ ਰਾਮਦਾਸ ਜੀ(ਭਾਈ ਜੇਠਾ ਜੀ)
1534-1581
1574-1581
5
ਗੁਰੂ ਅਰਜਨ ਦੇਵ ਜੀ
1563-1606
1581-1606
6
ਗੁਰੂ ਹਰਗੋਬਿੰਦ ਸਾਹਿਬ ਜੀ
1595-1645
1606-1645
7
ਗੁਰੂ ਹਰਰਾਇ ਜੀ
1630-1661
1645-1661
8
ਗੁਰੂ ਹਰਕ੍ਰਿਸ਼ਨ ਜੀ
1656-1664
1661-1664
9
ਗੁਰੂ ਤੇਗ ਬਹਾਦਰ ਜੀ
1621-1675
1664-1675
10
ਗੁਰੂ ਗੋਬਿੰਦ ਸਿੰਘ ਜੀ
1666-1708
1675-1708
DREAM-WORK-SUCCESS ਇਹ ਵੈਬਸਾਇਟ ਵਿਦਿਆਰਥੀਆਂ ਨੂੰ ਵਜ਼ੀਫੇ ਅਤੇ ਹੋਰ ਪ੍ਰਤਿਯੋਗੀ ਪ੍ਰੀਖਿਆਵਾਂ ਪਾਸ ਕਰਨ ਵਿੱਚ ਮਦਦ ਕਰੇਗੀ ।
WWW.PUNJABSTUDY.IN
Showing posts with label ਦਸ ਗੁਰੂਆਂ ਦੇ ਨਾਂ/ਜੀਵਨਕਾਲ/ਗੁਰੂਕਾਲ. Show all posts
Showing posts with label ਦਸ ਗੁਰੂਆਂ ਦੇ ਨਾਂ/ਜੀਵਨਕਾਲ/ਗੁਰੂਕਾਲ. Show all posts
Monday, 16 September 2024
ਦਸ ਗੁਰੂਆਂ ਦੇ ਨਾਂ/ਜੀਵਨਕਾਲ/ਗੁਰੂਕਾਲ
Subscribe to:
Comments (Atom)