ਪੰਜਾਬ ਦੀ ਭੂਗੋਲਿਕ ਸਥਿਤੀ ਅਤੇ ਇਸਦਾ ਪੰਜਾਬ ਦੇ ਇਤਿਹਾਸ
ਉੱਤੇ ਪ੍ਰਭਾਵ
·
ਰਿਗਵੇਦ ਵਿੱਚ
ਪੰਜਾਬ ਨੂੰ ਸਪਤਸਿੰਧੂ ਕਿਹਾ ਗਿਆ ਹੈ ।
·
ਮਹਾਕਾਵਿ ਅਤੇ
ਪੁਰਾਣ ਵਿੱਚ ਪੰਜਾਬ ਨੂੰ ਪੰਚਨਦ ਕਿਹਾ ਗਿਆ ਹੈ।
·
ਯੂਨਾਨੀਆਂ ਨੇ
ਪੈਂਟਾਪੋਟਾਮੀਆ(5 ਦਰਿਆ) ਕਿਹਾ ਹੈ।
·
ਟੱਕ ਵਿੱਚ ਇਸਨੂੰ
ਟੱਕਦੇਸ਼ ਕਿਹਾ ਹੈ।
·
ਮੱਧਕਾਲ ਵਿੱਚ
ਇਸਨੂੰ ਲਾਹੋਰ ਸੁੱਬਾ ਕਿਹਾ ਗਿਆ।
·
ਮਹਾਰਾਜਾ ਰਣਜੀਤ
ਸਿੰਘ ਸਮੇਂ ਇਸਨੂੰ ਲਾਹੋਰ ਰਾਜ ਦਾ ਨਾਂ ਦਿੱਤਾ ਗਿਆ ।
·
ਪੰਜਾਬ ਪੰਜ+
ਆਬ (ਫ਼ਾਰਸੀ ਸ਼ਬਦ) ਤੋਂ ਬਣਿਆ ਹੈ , ਜਿਸਦਾ ਅਰਥ ਹੈ ਪੰਜ ਪਾਣੀਆਂ ਦੀ ਧਰਤੀ ।
ਅਕਬਰ ਦੇ ਸਮੇਂ ਪੰਜ ਦੁਆਬੇ
ਬਣੇ –
1.ਬਿਸਤ ਦੁਆਬ(ਬਿਆਸ+ਸਤਲੁਜ)-ਜਲੰਧਰ,ਹੁਸ਼ਿਆਰਪੁਰ,ਕਪੂਰਥਲਾ,ਐਸ.ਬੀ.ਐਸ.ਨਗਰ,
2.ਬਾਰੀ ਦੁਆਬ(ਮਾਝਾ/ਮਝੈਲ)(ਬਿਆਸ+ਰਾਵੀ)-ਅੰਮ੍ਰਿਤਸਰ,ਲਾਹੋਰ,ਤਰਨਤਾਰਨ,ਗੁਰਦਾਸਪੁਰ,ਪਠਾਨਕੋਟ
3.ਰਚਨਾ ਦੁਆਬ(ਰਾਵੀ+ਚਿਨਾਬ)-ਗੁਜਰਾਂਵਾਲਾ,ਸ਼ੇਖੁਪੁਰਾ
4.ਚੱਜ ਦੁਆਬ(ਚਿਨਾਬ+ਜੇਹਲਮ)-ਗੁਜਰਾਤ,ਸ਼ਾਹਪੁਰ
5.ਸਿੰਧ ਸਾਗਰ ਦੁਆਬ(ਜੇਹਲਮ+ਸਿੰਧ)-ਰਾਵਲਪਿੰਡੀ
6.ਮਾਲਵਾ(ਸਤਲੁਜ+ਘਗਰ)-ਲੁਧਿਆਣਾ,ਪਟਿਆਲਾ,ਸੰਗਰੂਰ,ਮਲੇਰਕੋਟਲਾ)
7.ਬਾਂਗਰ(ਘਗਰ+ਜਮਨਾ)-ਹਰਿਆਣਾ
ਪੰਜਾਬ ਦੇ ਦਰਿਆਵਾਂ ਦੇ ਪ੍ਰਾਚੀਨ
ਨਾਂ –
·
ਸਤਲੁਜ -ਸ਼ਤੂਦਰੀ
·
ਬਿਆਸ-ਵਿਪਾਸ਼ਾ
·
ਚਿਨਾਬ-ਅਸਕੀਨੀ
·
ਜੇਹਲਮ-ਵਿਤਸਤਾ
·
ਇੰਡਸ-ਸਿੰਧ
