ਪ੍ਰਾਚੀਨ ਭਾਰਤ(ANCIENT
INDIA)
1. ਮਹਾਨ ਸ਼ਹਿਰ ‘ਪਾਟਲੀਪੁੱਤਰ’ ਕਿਹੜੇ ਰਾਜੇ ਨੇ ਬਣਵਾਇਆ
ਸੀ? (NMMS, 2012)
(ਓ) ਬਿੰਬੀਸਾਰ
(ਅ) ਅਜਾਤਸ਼ਤਰੂ
(ੲ) ਚੰਦਰਗੁਪਤ
(ਸ) ਅਸ਼ੋਕ
2. ਕਿਹੜੇ ਰਾਜੇ ਨੂੰ ਭਾਰਤੀ ਨੈਪੋਲੀਅਨ ਕਿਹਾ ਜਾਂਦਾ मी ?
(NMMS, 2012)
(ੳ) ਸਮੁੰਦਰਗੁਪਤ
(ਅ) ਚੰਦਰਗੁਪਤ
(ੲ) ਹਰਸ਼ਵਰਧਨ
(ਸ) ਨਰਸਿਮ੍ਹਾ ਵਰਮਨ
3. ਚੋਲ ਰਾਜ ਦੇ ਸ਼ਾਸਕ ਹੇਠਾਂ ਦਿੱਤੇ ਗਏ ਹਨ :
(1) ਕੁਲੋਜੁੰਗਾ
(2) ਵਿਜੇਆਲਿਆ
(3) ਰਾਜਰਾਜ-1
(4) ਰਾਜਿੰਦਰ
ਇਨ੍ਹਾਂ ਰਾਜਿਆਂ ਦਾ ਸਹੀ ਕ੍ਰਮ ਹੈ :(NMMS,
2012)
(ੳ) 1-2-3-4
(ਅ) 2-3-4-1
(ੲ) 2-1-4-3
(ਸ) 3-2-1-4
4. ਕਿਹੜੇ ਰਾਜੇ ਦੇ ਦਰਬਾਰ ਦੇ ਮੰਤਰੀ ਨੂੰ 'ਆਸਥਾ ਪ੍ਰਧਾਨ' ਕਿਹਾ ਜਾਂਦਾ ਸੀ ?(NMMS,
2012)
(ੳ) ਚੰਦਰਗੁਪਤ ਮੌਰੀਆ
(ਅ) ਸ਼ਿਵਾਜੀ
(ੲ) ਰੁਦਰਾਦੇਵ
(ਸ) ਕੁਲਸ਼ੇਖਰ
5. ਵਿਸ਼ਨੂੰ ਮੰਦਰ ਅੰਗਕੋਰਵਤ ਕਿੱਥੇ ਸਥਿਤ ਹੈ? (NMMS,
2019)
(ੳ) ਕੰਬੂਜ
(ੲ) ਚੰਪਾ
(ਅ) ਸਿਆਮ
(ਸ) ਬਰਮਾ
6. ਹੇਠ ਲਿਖਿਆਂ ਵਿੱਚੋਂ ਕਿਹੜਾ ਹਰਸ਼ ਦੇ ਕਾਲ ਵਿੱਚ ਟੈਕਸ
ਦੇ ਰੂਪ ਵਿੱਚ ਨਹੀਂ ਦੱਸਿਆ ਜਾਂਦਾ ਸੀ ?(NMMS, 2019)
(ੳ) ਪਾਰਟ
(ਅ) ਹਿਰਾਨਿਆ
(ੲ) ਰਤਨ
(ਸ) ਬਾਲੀ
7. ਲੋਹਗੜ੍ਹ ਦਾ ਕਿਲ੍ਹਾ ਕਿਹੜੇ ਬਾਦਸ਼ਾਹ ਨੇ ਬਣਵਾਇਆ ਸੀ ?(NMMS,
2019)
(ੳ) ਬਦਨ ਸਿੰਘ
(ਅ) ਸੂਰਜਮੱਲ
(ੲ) ਜੈ ਸਿੰਘ. -
(ਸ) ਈਸ਼ਵਰੀ ਸਿੰਘ
8. ਮਗਧ ਦੀ ਮੁੱਢਲੀ ਰਾਜਧਾਨੀ ਕਿਹੜੀ ਸੀ ?(NMMS,
2018)
(ੳ) ਪਾਟਲੀਪੁੱਤਰ
(ਅ) ਗੰਧਾਰ
(ੲ) ਰਾਜਗ੍ਰੀਹ
(ਸ) ਕੰਬੋਜ
9. ਕਿਹੜੀ ਕਿਤਾਬ ਮੌਰੀਆ ਕਾਲ ਦੇ ਸ਼ਹਿਰ ਦੇ ਪ੍ਰਸ਼ਾਸਨ,
ਸਮਾਜਿਕ ਅਤੇ ਧਾਰਮਿਕ ਜੀਵਨ ਦਾ ਵਰਣਨ ਕਰਦੀ ਹੈ ? (NMMS,
2017)
(ੳ) ਮੀਕਚਕਾਟਿਕਾ
(ਅ) ਮੁਦਰਾਕਸ਼ਸ
(ੲ) ਸ਼ਬਦਾਵਰਤ
(ਸ) ਇੰਡੀਕਾ
10. ਕਿਹੜਾ ਗੁਣ ਸਮੁੰਦਰਗੁਪਤ ਨੂੰ ਸੰਗੀਤ ਦਾ ਪ੍ਰੇਮੀ
ਦਰਸਾਉਂਦਾ ਹੈ ? (NMMS, 2017)
(ੳ) ਸਿੱਕਿਆਂ 'ਤੇ ਵੀਨਾ ਦੇ ਚਿੱਤਰ
(ਅ) ਮੰਦਰਾਂ ਦੀਆਂ ਦੀਵਾਰਾਂ 'ਤੇ ਬੰਸਰੀ ਦੀਆਂ ਤਸਵੀਰਾਂ
(ੲ) ਤਾਨਪੁਰਾ ਦੀਆਂ ਉੱਕਰੀਆਂ ਹੋਈਆਂ ਤਸਵੀਰਾਂ
(ਸ) ਲੋਹੇ ਦੇ ਥੰਮ੍ਹ 'ਤੇ ਤਬਲੇ ਦੀ ਤਸਵੀਰ
11. ਚੀਜ਼ਾਂ ਦੀ ਪਹਿਚਾਣ ਕਰੋ, ਜਿਹੜੀਆਂ ਪੂਰਵ- ਇਤਿਹਾਸਕ ਕਾਲ ਨਾਲ ਸੰਬੰਧ ਰੱਖਦੀਆਂ ਹਨ(NMMS, 2017)
(ੳ) ਕਾਂਸੇ ਦੀਆਂ ਨਾਚ ਕਰਦੀਆਂ ਲੜਕੀਆਂ ਅਤੇ ਇਸਨਾਨ ਟੱਬ
(ਅ) ਹੱਡੀਆਂ ਦੇ ਔਜ਼ਾਰ ਅਤੇ ਪੱਥਰ ਦੀਆਂ ਕੁਲਹਾੜੀਆਂ
(ੲ) ਗੜ੍ਹੀਆਂ ਅਤੇ ਨਾਲ਼ੇ
(ਸ) ਕੀਮਤੀ ਧਾਤਾਂ ਅਤੇ ਪੱਥਰ
12. ਸਮਰਾਟ ਅਸ਼ੋਕ ਨੇ ਕਾਲਿੰਗਾ ਦੀ ਲੜਾਈ ਤੋਂ ਬਾਅਦ ਯੁੱਧ
ਨਾ ਕਰਨ ਦਾ ਫ਼ੈਸਲਾ ਕੀਤਾ, ਕਿਉਂਕਿ: (NMMS,
2017)
(ੳ) ਉਹ ਯੁੱਧ ਵਿੱਚ ਹਾਰ ਗਿਆ ਸੀ
(ਅ) ਯੁੱਧ ਕਾਰਨ ਹੋਈ ਬਰਬਾਦੀ ਅਤੇ ਨੁਕਸਾਨ ਵੇਖ ਕੇ
ਦੁਖੀ ਹੋਇਆ
(ੲ) ਭਰਾਵਾਂ ਵਿੱਚ ਲੜਾਈ ਕਾਰਨ
(ਸ) ਰਾਜ ਦਾ ਖ਼ਜ਼ਾਨਾ ਖ਼ਾਲੀ ਹੋਣ ਕਾਰਨ
13. ਹਰਸ਼ਵਰਧਨ ਨੇ ਹੇਠ ਲਿਖਿਆਂ ਵਿੱਚ ਕਿਹੜੀ ਰਚਨਾ ਨਹੀਂ
ਕੀਤੀ ?(NMMS, 2016)
(ੳ) ਨਾਗਾਨੰਦ
(ਅ) ਹਰਸ਼ਚਰਿਤ
(ੲ) ਰਨਤਾਵਲੀ
(ਸ) ਪ੍ਰਿਆਦਰਸ਼ਿਕਾ
14. ਹਿੰਦ ਦੇ ਇਤਿਹਾਸ ਵਿੱਚ ਕਿਹੜਾ ਅੰਤਿਮ ਹਿੰਦੂ ਰਾਜਾ ਸੀ
?(NMMS, 2016)
(ੳ) ਹਰਸ਼ਵਰਧਨ
(ਅ) ਪੁਲਕੇਸ਼ੀ ਦੂਜਾ
(ੲ) ਦੇਵਗੁਪਤ
(ਸ) ਭਾਸਕਰਵਰਮਨ
15. ਹੇਠ ਲਿਖਿਆਂ ਵਿੱਚ ਕਿਹੜਾ ਕਥਨ ਸਿੰਧੂ ਘਾਟੀ ਸਭਿਅਤਾ ਸੰਬੰਧੀ ਗਲਤ ਹੈ ? (NMMS, 2015)
(ੳ) ਰੰਗਪੁਰ-ਲਿੰਮਬਡੀ
(ਅ) ਰੋਜ਼ਾਡੀ-ਗੌਂਡਲ
(ੲ) ਢੋਲੋਵੀਰਾ-ਕੱਛ
(ਸ) ਦੇਸ਼ਾਲਪੁਰ-ਢੋਲਕਾ
16. ਗੌਤਮ ਬੁੱਧ ਨੇ ਕਿਹੜੇ ਸ਼ਹਿਰ ਵਿੱਚ ਆਪਣਾ ਸਭ ਤੋਂ
ਪਹਿਲਾ ਧਾਰਮਿਕ ਪ੍ਰਚਾਰ ਕੀਤਾ ?(NMMS, 2015)
(ੳ) ਵੈਸ਼ਾਲੀ
(ਅ) ਕਪਿਲਵਸਤੂ
(ੲ) ਸਾਰਨਾਥ
(ਸ) ਬੋਧਗਯਾ
17. ਹੇਠ ਲਿਖਿਆਂ ਵਿੱਚੋਂ ਕਿਹੜੇ ਰਾਜੇ ਨੂੰ 'ਗੁਪਤ ਸਮਵਤ' ਬਣਾਇਆ ਗਿਆ ?
(NMMS, 2015)
(ੳ) ਸ੍ਰੀ ਗੁਪਤ
(ਅ) ਘਟੋਤਕਚ
(ੲ) ਚੰਦਰਗੁਪਤ-1
(ਸ) ਸਮੁੰਦਰਗੁਪਤ
18. ਹਿਊਨ-ਸਾਂਗ ਦੇ ਦੌਰੇ ਤੋਂ ਬਾਅਦ ਭਾਰਤ ਨੂੰ ਕਿਸ ਨਾਂ
ਨਾਲ ਜਾਣਿਆ ਜਾਂਦਾ ਸੀ ? (NMMS, Pb. 2016)
(ੳ) ਆਰੀਆਵਤ
(ਅ) ਇੰਡਸ
(ੲ) ਇੰਦੂ
(ਸ) ਹੋਂਦੂ
19. ਚੰਦਰਗੁਪਤ ਮੌਰੀਆ ਰਾਜਾ ਕਦੋਂ ਬਣਿਆ ? (NMMS,
Pb. 2016, 2014)
(ੳ) 297 ਬੀ.ਸੀ.
(ਅ) 270 ਈਸਵੀ
(ੲ) 297 ਈਸਵੀ
(ਸ) 270 ਬੀ.ਸੀ.
20. ਸਿੰਧੂ ਘਾਟੀ ਸੱਭਿਅਤਾ ਦਾ ਮਹੱਤਵਪੂਰਨ ਭਾਗ ਕਿਹੜਾ ਸੀ ?(NMMS,
2015)
(ੳ) ਲੋਥਲ
(ਅ) ਧੌਲਾਵੀਰਾ
(ੲ) ਰੰਗਪੁਰ
(ਸ) ਰੋਜ਼ਾਦੀ
21. ਖਜੁਰਾਹੋ ਦੇ ਮਹਾਨ ਮੰਦਰ ਕਿਹੜੇ ਸ਼ਾਸਕ ਨੇ ਬਣਵਾਏ ?
(ੳ) ਗੁਜਰਾਤ ਦੇ ਸੋਲੰਕੀ ਸਾਮਰਾਜ ਨੇ
(ਅ) ਮਾਲਵੇ ਦੇ ਪਰਮਾਰ ਸਾਮਰਾਜ ਨੇ
(ੲ) ਬੁੰਦੇਲਖੰਡ ਦੇ ਚੰਦੇਲਾਂ ਨੇ
(ਸ) ਅਜਮੇਰ ਦੇ ਚੌਹਾਨ ਨੇ
22. ਸਿੰਧੂ ਘਾਟੀ ਸੱਭਿਅਤਾ ਦੇ ਅਵਸ਼ੇਸ਼ ਰਾਜਸਥਾਨ ਵਿੱਚ
ਕਿੱਥੇ ਪਾਏ ਗਏ ?
(ੳ) ਜੋਧਪੁਰ
(ਅ) ਰੋਪੜ
(ੲ) ਕਲਿੰਗ
(म) ਲੋਥਲ
23. ਕੱਤਣ ਅਤੇ ਬੁਣਨ ਦੀ ਕਲਾ ਦਾ ਸੰਬੰਧ ਕਿਹੜੇ ਕਾਲ ਨਾਲ
ਹੈ ? :
(ੳ) ਕਾਂਸੀ (ਬੌਨਜ਼) ਕਾਲ
(ਅ) ਉੱਤਰ-ਪੱਥਰ ਯੁੱਗ
(ੲ) ਸ਼ੁਰੂ ਦਾ ਪੱਥਰ ਯੁੱਗ
(ਸ) ਮੱਧ-ਪੱਥਰ ਯੁੱਗ
24. ਕ੍ਰਿਸ਼ਨਦੇਵ ਰਾਏ ਇੱਕ ਮਹਾਨ ਸੀ :
(ੳ) ਵਿਜੇਨਗਰ
ਸਾਮਰਾਜ ਦਾ ਰਾਜਾ
(ਅ) ਰਾਸ਼ਟਰਕੁਟ ਸਾਮਰਾਜ ਦਾ ਰਾਜਾ
(ੲ) ਪੱਲਵ ਸਾਮਰਾਜ ਦਾ ਰਾਜਾ
(ਸ) ਚੋਲ ਸਾਮਰਾਜ ਦਾ ਰਾਜਾ
25. ਹੇਠ ਲਿਖਿਆਂ ਵਿੱਚੋਂ ਕਿਹੜਾ ਰਾਜਪੂਤ ਸਾਮਰਾਜ ਨਹੀਂ ਸੀ
?
(ੳ) ਚੰਦੇਲ
(ਅ) ਚੌਹਾਨ
(ੲ) ਰਾਸ਼ਟਰਕੂਟ
(ਸ) ਸੋਲੰਕੀ
ਮੱਧਕਾਲੀਨ ਭਾਰਤ(MEDIEVAL INDIA)
26. ਹੇਠ ਲਿਖਿਆਂ ਵਿੱਚੋਂ ਦਿੱਲੀ ਦਾ ਪਹਿਲਾ ਸੁਲਤਾਨ:
(ੳ) ਅਲਾ-ਉਦ-ਦੀਨ ਖਿਲਜੀ
(ਅ) ਬਲਬਨ
(ੲ) ਅਲਤਮਸ਼
(ਸ) ਕੁਤਬ-ਉਦ-ਦੀਨ ਐਬਕ
27. ਪਾਣੀਪਤ ਦੀ ਪਹਿਲੀ ਲੜਾਈ ਕਿਨ੍ਹਾਂ ਵਿਚਕਾਰ ਲੜੀ ਗਈ ਸੀ
? (NMMS, 2012)
(ੳ) ਬਾਬਰ ਅਤੇ ਇਬਰਾਹੀਮ ਲੋਧੀ
(ਅ) ਸੂਰ ਸਮਰਾਟ ਅਤੇ ਮੁਗ਼ਲ ਸਮਰਾਟ
(ੲ) ਮੁਗ਼ਲਾਂ ਅਤੇ ਮਰਾਠਿਆਂ
(ਸ) ਅਕਬਰ ਅਤੇ ਰਾਜਪੂਤਾਂ
28. ਦਿੱਲੀ ਸਲਤਨਤ ਦੇ ਦੌਰਾਨ ਫ਼ੌਜ ਦੇ ਇੰਚਾਰਜ ਮੰਤਰੀ ਨੂੰ
ਕਹਿੰਦੇ ਸਨ : (NMMS, 2012)
(ੳ) ਮੁਕਤੀ
(ਅ) ਦੀਨ-ਇ-ਇਲਾਹੀ
(ੲ) ਦੀਵਾਨ-ਇ-ਅਰੀਜ਼
(ਸ) ਦੀਵਾਨ-ਇ-ਸ਼ਰੀਜ਼
29. ‘ਗ਼ੁਲਾਮ ਸਾਮਰਾਜ' ਦੇ ਸੰਸਥਾਪਕ ਵਜੋਂ ਕਿਸ ਨੂੰ ਜਾਣਿਆ ਜਾਂਦਾ ਸੀ ? (NMMS, 2016)
(ੳ) ਮੁਹੰਮਦ ਗਜ਼ਨੀ
(ਅ) ਸ਼ਹਾਬੂਦੀਨ ਗੋਰੀ
(ੲ) ਕੁਤਬ-ਉਦ-ਦੀਨ-ਐਬਕ
(ਸ) ਬਲਬਨ
30. ਲੋਕਾਂ ਦੀ ਭਲਾਈ ਲਈ ਅਨਹਿਲਵਾਦ ਦੀ ਕਿਹੜੀ ਰਾਣੀ ਨੇ
‘ਰਾਣੀ ਕੀ ਵਾਵ' ਬਣਵਾਈ ਸੀ ? (NMMS,
2016)
(ੳ) ਮੀਨਾਲ ਦੇਵੀ
(ਅ) ਨਾਲਕੀ ਦੇਵੀ
(ੲ) ਰਾਣੀ ਉਦੇਮਤੀ
(ਸ) ਰਾਣੀ ਲਕਸ਼ਮੀ ਬਾਈ
31. ਤੁਗਲਕ ਸਾਮਰਾਜ ਵਿੱਚ ਡਾਕੀਏ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਹੈ?
(NMMS, 2015)
(ੳ) ਹਲਕਾਰੋ
(ਅ) ਅਸਵਾਰੋ
(ੲ) ਡਾਕੀਆ
(ਸ) ਗੁਪਤਚਰ (ਸੂਹੀਆ)
32. ਦਿਲੀ ਰਾਜ ਦਾ ਪਹਿਲਾ 'ਸੁਲਤਾਨ' ਕੌਣ ਸੀ? (NMMS,
Pb. 2016)
(ੳ) ਕੁਤਬ-ਉਦ-ਦੀਨ ਐਬਕ
(ਅ) ਅਲਤਮਸ਼
(ੲ) ਬਲਬਨ
(ਸ) ਰਜ਼ੀਆ ਸੁਲਤਾਨ
33. ਤੈਮੂਰ ਦਾ ਭਾਰਤ 'ਤੇ ਹਮਲਾ ਕਰਨ ਦਾ ਮੁੱਖ ਕਾਰਨ ਸੀ :
(ੳ) ਦਿੱਲੀ ਦੇ ਸੁਲਤਾਨ ਦੀ ਉਦਾਰ ਧਾਰਮਿਕ ਨੀਤੀ
(ਅ) ਰਾਜ ਨੂੰ ਵਧਾਉਣਾ
(ੲ) ਫ਼ਤਿਹ ਕਰਨਾ ਅਤੇ ਲੁੱਟਣਾ
(ਸ) ਉਸ ਦਾ ਇਸਲਾਮ ਪ੍ਰਤਿ ਜ਼ਿਆਦਾ ਝੁਕਾਓ
34. ਕੁਤਬ ਮੀਨਾਰ ਦਾ ਬਣਨਾ ਕਿਸ ਨੇ ਪੂਰਾ ਕੀਤਾ मी ?
(ੳ) ਬਲਬਨ
(ਅ) ਕੁਤਬ-ਉਦ-ਦੀਨ ਐਬਕ
(ੲ) ਅਲਤਮਸ਼
(ਸ) ਨਸੀਰੂਦੀਨ
35. ਪੁਨਰ-ਜਾਗ੍ਰਿਤੀ ਕਿਹੜੇ ਸਾਲ ਸ਼ੁਰੂ ਹੋਈ ਸੀ?
(ੳ) 1453 ਈ.
(ਅ) 1215 ਈ.
(ੲ) 1066 ਈ.
(ਸ) 800 ਈ.
36. ਅਮੀਰ ਖੁਸਰੋ ਕਿਸ ਸਮੇਂ ਦਾ ਪ੍ਰਸਿੱਧ ਕਵੀ ਸੀ?
(ੳ) ਬਲਬਨ
(ਅ) ਅਕਬਰ ਮਹਾਨ
(ੲ) ਅਲਾ-ਉਦ-ਦੀਨ ਖਿਲਜੀ
(ਸ) ਮੁਹੰਮਦ ਤੁਗਲਕ
37. ਗ਼ੁਲਾਮ ਸਾਮਰਾਜ ਕਿਸ ਨੇ ਸਥਾਪਿਤ ਕੀਤਾ?
(ੳ) ਕੁਤਬ-ਉਦ-ਦੀਨ ਐਬਕ
(ਅ) ਰਜ਼ੀਆ ਬੇਗ਼ਮ
(ੲ) ਅਲਤਮਸ਼
(ਸ) ਬਲਬਨ
38. ਰਜ਼ੀਆ ਬੇਗ਼ਮ ਕਿਸ ਦੀ ਪੁੱਤਰੀ ਸੀ?
(ੳ) ਗਿਆਸੂਦੀਨ ਤੁਗਲਕ
(ਅ) ਅਲਾਊਦੀਨ ਖਿਲਜੀ
(ੲ) ਬਾਬਰ
(ਸ) ਅਲਤਮਸ
39. ਦਿੱਲੀ ਤੋਂ ਦੌਲਤਾਬਾਦ ਰਾਜਧਾਨੀ ਲਿਆਉਣ ਵਾਲਾ ਬਾਦਸ਼ਾਹ
ਕੌਣ ਸੀ ?
(ੳ) ਮੁਹੰਮਦ ਬਿਨ ਕਾਸਿਮ
(ਅ) ਮੁਹੰਮਦ ਤੁਗਲਕ
(ੲ) ਗਿਆਸੂਦੀਨ ਤੁਗਲਕ
(ਸ) ਫ਼ਿਰੋਜ਼ ਤੁਗਲਕ
ਮੁਗ਼ਲ(MUGHAL)
40. ਇਬਰਾਹੀਮ ਲੋਧੀ ਅਤੇ ਬਾਬਰ ਵਿਚਕਾਰ ਪਾਣੀਪਤ ਦੀ ਲੜਾਈ ਕਦੋਂ ਹੋਈ ?
(NMMS, 2016)
(ੳ) 1526 ਈ.
(ਅ) 1530 ਈ.
(ੲ) 1527 ਈ.
(ਸ) 1556 ਈ.
41. ਅਕਬਰ ਨੇ ਕਿਹੜਾ ਨਵਾਂ ਧਰਮ ਚਲਾਇਆ ?(NMMS,
2014)
(ੳ) ਸੁਬਾ
(ਅ) ਖ਼ਾਲਸਾ
(ੲ) ਦੀਨ-ਏ-ਇਲਾਹੀ
(ਸ) ਦੀਵਾਨ-ਏ-ਰਸਾਲਾਤ
42. …... ਨੂੰ 'ਆਧੁਨਿਕ ਕਰੰਸੀ ਦਾ ਪਿਤਾ' ਕਿਹਾ ਜਾਂਦਾ है। (NMMS, 2014)
(ੳ) ਸ਼ੇਰ ਸ਼ਾਹ
(ਅ) ਅਕਬਰ
(ੲ) ਬਾਬਰ
(ਸ) ਹੇਮੂ
43. ਭਾਰਤ ਦਾ ਅੰਤਿਮ ਮੁਗ਼ਲ ਬਾਦਸ਼ਾਹ ਕੌਣ ਸੀ?(NMMS,
Pb. 2014)
(ੳ) ਮੁਹੰਮਦ ਸ਼ਾਹ
(ਅ) ਬਹਾਦਰ ਸ਼ਾਹ ਜਫ਼ਰ
(ੲ) ਅਹਿਮਦ ਸ਼ਾਹ
(ਸ) ਅਕਬਰ
44. ਕਿਹੜੇ ਮੁਸਲਿਮ ਰਾਜੇ ਨੂੰ ਸ਼ਾਹੀ ਮਹਿਲ ਬਣਾਉਣ ਵਾਲਾ
ਕਹਿੰਦੇ ਹਨ ? (NMMS, 2015)
(ੳ) ਅਕਬਰ
(ਅ) ਜਹਾਂਗੀਰ
(ੲ) ਸ਼ਾਹਜਹਾਨ
(ਸ) ਔਰੰਗਜ਼ੇਬ
45. ਕਿਹੜਾ ਮੁਗ਼ਲ ਰਾਜਾ ਛਤਰਪਤੀ ਸ਼ਿਵਾਜੀ ਨਾਲ ਲੜਿਆ ਸੀ ?(NMMS,
2015)
(ੳ) ਬਾਬਰ
(ਅ) ਅਕਬਰ
(ੲ) ਔਰੰਗਜ਼ੇਬ
(ਸ) ਹਿਮਾਯੂੰ
46. ਕਿਸ ਦੀ ਅਗੁਵਾਈ ਹੇਠ ਜੱਟਾਂ ਨੇ ਔਰੰਗਜ਼ੇਬ ਵਿਰੁੱਧ
ਵਿਦਰੋਹ ਕੀਤਾ ਸੀ ?
(ੳ) ਸੂਰਜਮੱਲ
(ਅ) ਚੂਰਾਮਨੀ
(ੲ) ਗੋਕੁਲ
(ਸ) ਰਾਜਾ ਰਾਮ
47. ਕਿਹੜੇ ਸਿੱਖ ਗੁਰੂ ਨੂੰ ਔਰੰਗਜ਼ੇਬ ਦੇ ਹੁਕਮਾਂ ਨਾਲ
ਸ਼ਹੀਦ ਕਰ ਦਿੱਤਾ ਗਿਆ ਸੀ?
(ੳ) ਰਾਮ ਦਾਸ ਜੀ
(ਅ) ਅਰਜਨ ਦੇਵ ਜੀ
(ੲ) ਗੁਰੂ ਤੇਗ਼ ਬਹਾਦਰ ਜੀ
(ਸ) ਗੁਰੂ ਗੋਬਿੰਦ ਸਿੰਘ ਜੀ
48. ਹਿੰਦੂ ਸਾਹਿਤ ਦਾ ਸੁਨਹਿਰੀ ਕਾਲ ਕਿਸ ਦੇ ਸਮੇਂ
ਵਿੱਚ ਸੀ ?
(ੳ) ਔਰੰਗਜ਼ੇਬ
(ਅ) ਸ਼ਾਹਜਹਾਨ
(ੲ) ਜਹਾਂਗੀਰ
(ਸ) ਅਕਬਰ
49. ਅਕਬਰ ਦੇ ਨੌਂ ਰਤਨਾਂ ਵਿੱਚ ਕਿਹੜਾ ਸੰਗੀਤਕਾਰ मी ?
(ੳ) ਬਾਜ ਬਹਾਦੁਰ
(ਅ) ਤਾਨਸੇਨ
(ੲ) ਬੈਜੂ ਬਾਵਰਾ
(ਸ) ਹਰੀਦਾਸ
50. ਅਕਬਰ ਕਿੱਥੇ ਪੈਦਾ ਹੋਇਆ ਸੀ :
(ੳ) ਆਗਰਾ
(ਅ) ਲਾਹੌਰ
(ੲ) ਅਮਰਕੋਟ
(ਸ) ਕਾਬੁਲ