TOPIC- 07 ਵਿਅਕਤੀਗਤ ਅੰਤਰ (Individual Differences)
1. ਅਰਥ
-
ਹਰ ਵਿਅਕਤੀ ਆਪਣੇ ਸ਼ਾਰੀਰਕ, ਮਾਨਸਿਕ, ਬੌਧਿਕ, ਭਾਵਨਾਤਮਕ ਤੇ ਸਮਾਜਿਕ ਪੱਖੋਂ ਹੋਰ ਵਿਅਕਤੀਆਂ ਤੋਂ ਵੱਖਰਾ ਹੁੰਦਾ ਹੈ।
-
ਇਸ ਵੱਖਰੇਪਨ ਨੂੰ ਹੀ ਵਿਅਕਤੀਗਤ ਅੰਤਰ ਕਿਹਾ ਜਾਂਦਾ ਹੈ।
2. ਵਿਅਕਤੀਗਤ ਅੰਤਰਾਂ ਦੇ ਖੇਤਰ
-
ਸ਼ਾਰੀਰਕ ਅੰਤਰ – ਕੱਦ, ਵਜ਼ਨ, ਸ਼ਕਤੀ, ਰੰਗ।
-
ਮਾਨਸਿਕ ਅੰਤਰ – ਬੁੱਧੀ, ਸੋਚਣ ਦੀ ਗਤੀ, ਸਮਝ।
-
ਭਾਵਨਾਤਮਕ ਅੰਤਰ – ਸੰਵੇਦਨਸ਼ੀਲਤਾ, ਕ੍ਰੋਧ, ਖੁਸ਼ੀ।
-
ਸਮਾਜਿਕ ਅੰਤਰ – ਦੂਜਿਆਂ ਨਾਲ ਸੰਬੰਧ ਬਣਾਉਣ ਦੀ ਯੋਗਤਾ।
-
ਰੁਚੀ ਅਤੇ ਪ੍ਰਤਿਭਾ – ਕਲਾ, ਖੇਡਾਂ, ਗਣਿਤ, ਸੰਗੀਤ।
3. ਵਿਅਕਤੀਗਤ ਅੰਤਰਾਂ ਦੇ ਕਾਰਨ
-
ਅਨੁਵੰਸ਼ਿਕਤਾ (Heredity) – ਜਨਮ ਨਾਲ ਮਿਲੇ ਗੁਣ।
-
ਵਾਤਾਵਰਣ (Environment) – ਪਰਿਵਾਰ, ਸਕੂਲ, ਸਮਾਜ।
-
ਲਿੰਗ ਅੰਤਰ – ਮੁੰਡਿਆਂ ਤੇ ਕੁੜੀਆਂ ਦੇ ਵਿਚਾਰ ਤੇ ਯੋਗਤਾਵਾਂ।
-
ਸਿਹਤ – ਸਿਹਤਮੰਦ ਬੱਚੇ ਦੀ ਸਿੱਖਣ ਯੋਗਤਾ ਵਧੀਆ।
-
ਸੰਸਕ੍ਰਿਤੀ ਅਤੇ ਆਰਥਿਕ ਹਾਲਾਤ।
4. ਸਿੱਖਿਆ ਵਿੱਚ ਵਿਅਕਤੀਗਤ ਅੰਤਰਾਂ ਦਾ ਮਹੱਤਵ
-
ਹਰ ਬੱਚੇ ਦੀ ਯੋਗਤਾ ਅਨੁਸਾਰ ਸਿਖਲਾਈ ਦੀ ਯੋਜਨਾ ਬਣਾਉਣੀ।
-
ਵਿਅਕਤੀਗਤ ਅਧਿਆਪਨ (Individualized Instruction) ਦੀ ਲੋੜ।
-
Slow Learners ਅਤੇ Gifted Students ਦੋਹਾਂ ਲਈ ਵੱਖਰੀ ਯੋਜਨਾ।
-
ਸਿਖਲਾਈ ਵਿੱਚ ਰੁਚੀ, ਗਤੀ ਤੇ ਸਮਰੱਥਾ ਦਾ ਧਿਆਨ।
5. ਵਿਅਕਤੀਗਤ ਅੰਤਰ ਘਟਾਉਣ ਲਈ ਅਧਿਆਪਕ ਦੀ ਭੂਮਿਕਾ
-
ਡਾਇਗਨੋਸਟਿਕ ਟੈਸਟਿੰਗ – ਬੱਚੇ ਦੀ ਯੋਗਤਾ ਜਾਣਨੀ।
-
Remedial Teaching – ਕਮਜ਼ੋਰ ਬੱਚਿਆਂ ਲਈ ਵਾਧੂ ਸਹਾਇਤਾ।
-
Enrichment Programmes – ਹੋਸ਼ਿਆਰ ਬੱਚਿਆਂ ਲਈ ਚੁਣੌਤੀਪੂਰਨ ਕਾਰਜ।
-
Guidance and Counselling।
-
Co-curricular Activities – ਹਰ ਬੱਚੇ ਨੂੰ ਮੌਕਾ ਦੇਣਾ।
No comments:
Post a Comment
THANKYOU FOR CONTACT. WE WILL RESPONSE YOU SOON.