14. ਸਿਕੰਦਰ/ ਅਲੈਗਜ਼ੈਂਡਰ
·
ਸਿਕੰਦਰ ਦਾ ਜਨਮ 356 ਈਸਾ ਪੂਰਵ ਵਿੱਚ ਹੋਇਆ ਸੀ।
·
ਸਿਕੰਦਰ ਦੇ ਪਿਤਾ ਦਾ
ਨਾਮ ਫਿਲਿਪ ਸੀ।
·
ਫਿਲਿਪ 359 ਈਸਾ ਪੂਰਵ ਵਿੱਚ ਮਕਦੂਨੀਆ ਦਾ ਸ਼ਾਸਕ ਬਣਿਆ। 329 ਈਸਾ ਪੂਰਵ ਵਿੱਚ ਉਸਦੀ ਹੱਤਿਆ ਕਰ ਦਿੱਤੀ ਗਈ।
·
ਸਿਕੰਦਰ ਅਰਸਤੂ
ਦਾ ਚੇਲਾ ਸੀ।
·
ਸਿਕੰਦਰ ਨੇ 326 ਈਸਾ ਪੂਰਵ ਵਿੱਚ ਭਾਰਤ ਨੂੰ ਜਿੱਤਣ ਦੀ ਆਪਣੀ ਮੁਹਿੰਮ ਸ਼ੁਰੂ ਕੀਤੀ ਸੀ।
·
ਸਿਕੰਦਰ ਦਾ ਕਮਾਂਡਰ ਸੈਲਿਊਕਸ
ਨਿਕੇਟਰ ਸੀ।
·
ਸਿਕੰਦਰ ਨੂੰ ਪੰਜਾਬ
ਦੇ ਸ਼ਾਸਕ ਪੋਰਸ ਨਾਲ ਇੱਕ ਲੜਾਈ ਲੜਨੀ ਪਈ, ਜਿਸਨੂੰ ਹਾਈਡੇਸਪੀਜ ਦੀ ਲੜਾਈ ਜਾਂ ਜੇਹਲਮ (ਵਿਤਸਤਾ)
ਦੀ ਲੜਾਈ ਕਿਹਾ ਜਾਂਦਾ ਹੈ।
·
ਸਿਕੰਦਰ ਦੀ ਫੌਜ ਬਿਆਸ
ਦਰਿਆ ਦੇ ਪੱਛਮੀ ਕੰਢੇ ਪਹੁੰਚ ਗਈ ਅਤੇ ਇਸਨੂੰ ਪਾਰ ਕਰਨ ਤੋਂ ਇਨਕਾਰ ਕਰ ਦਿੱਤਾ।
·
ਸਿਕੰਦਰ 325 ਈਸਾ ਪੂਰਵ ਵਿੱਚ ਭਾਰਤ ਤੋਂ ਜ਼ਮੀਨੀ ਰਸਤੇ ਰਾਹੀਂ
ਵਾਪਸ ਗਿਆ ।
·
ਸਿਕੰਦਰ ਦੀ ਮੌਤ 323 ਈਸਾ ਪੂਰਵ ਵਿੱਚ 33 ਸਾਲ ਦੀ ਉਮਰ ਵਿੱਚ ਬੇਬੀਲੋਨ
ਵਿੱਚ ਹੋਈ ਸੀ।
·
ਸਿਕੰਦਰ ਦਾ ਜਲ ਸੈਨਾ
ਕਮਾਂਡਰ ਨੀਰਯਾਕਸ ਸੀ।
·
ਸਿਕੰਦਰ ਦਾ ਮਨਪਸੰਦ
ਘੋੜਾ ਬਰੁਕੇਫਲਾ ਸੀ ਅਤੇ ਉਸਨੇ ਇਸ ਤੋਂ ਬਾਅਦ ਜੇਹਲਮ ਨਦੀ ਦੇ ਕੰਢੇ ਬਰੁਕੇਫਲਾ
ਨਾਮਕ ਸ਼ਹਿਰ ਦੀ ਸਥਾਪਨਾ ਕੀਤੀ।