PSTET QUESTION PAPER WITH ANSWER KEY 2026 ( PSTET II) 1-90
Part-1 / ਭਾਗ-1: Child Development and Pedagogy
Answer Key (1-30)
Q1. The basic
unit responsible for the transmission of hereditary characteristics is called:
ਖਾਨਦਾਨੀ ਵਿਸ਼ੇਸ਼ਤਾਵਾਂ ਦੇ ਸੰਚਾਰ ਲਈ ਜ਼ਿੰਮੇਵਾਰ ਬੁਨਿਆਦੀ ਇਕਾਈ
ਨੂੰ ਕਿਹਾ ਜਾਂਦਾ ਹੈ:
(A) Nucleus / ਨਿਊਕਲੀਅਸ
(B) Enzyme / ਐਨਜ਼ਾਈਮ
(C) Gene / ਜੀਨ
(D) Cytoplasm /
ਸਾਈਟੋਪਲਾਜ਼ਮ
Correct Answer:
(C) Gene / ਜੀਨ
Brief
Description: Genes are composed of DNA and are the fundamental, physical, and
functional units of heredity passed down from parents to offspring.
Q2. Who
analyzed the spontaneous speech of children with their companions and
classified it into egocentric speech and socialized speech?
ਕਿਸ ਨੇ ਬੱਚਿਆਂ ਦੇ ਆਪਣੇ ਸਾਥੀਆਂ ਨਾਲ ਸੁਭਾਵਕ ਬੋਲੀ ਦਾ ਵਿਸ਼ਲੇਸ਼ਣ
ਕੀਤਾ ਅਤੇ ਇਸਨੂੰ ਹਉਮੈ ਕੇਂਦਰਿਤ ਬੋਲੀ ਅਤੇ ਸਮਾਜੀਕ੍ਰਿਤ ਬੋਲੀ ਵਿੱਚ ਸ਼੍ਰੇਣੀਬੱਧ ਕੀਤਾ?
(A) Lev
Vygotsky / ਲੇਵ ਵਿਗੋਤਸਕੀ
(B) B.F.
Skinner / ਬੀ.ਐਫ. ਸਕਿਨਰ
(C) Jean Piaget
/ ਜੀਨ ਪਿਆਜੇ
(D) Jerome
Bruner / ਜੇਰੋਮ ਬਰੂਨਰ
Correct Answer:
(C) Jean Piaget / ਜੀਨ ਪਿਆਜੇ
Brief
Description: Jean Piaget categorized children's speech into egocentric (talking
without the intention of communicating with others) and socialized speech
(intended to exchange thoughts).
Q3. Who
formulated the three levels of moral judgement – pre-moral, conventional
morality, and morality based on self-accepted moral principles?
ਕਿਸ ਨੇ ਨੈਤਿਕ ਨਿਰਣੇ ਦੇ ਤਿੰਨ ਪੱਧਰਾਂ - ਪੂਰਵ-ਨੈਤਿਕ, ਪਰੰਪਰਾਗਤ ਨੈਤਿਕਤਾ ਅਤੇ ਸਵੈ-ਪ੍ਰਵਾਨਿਤ ਨੈਤਿਕ
ਸਿਧਾਂਤਾਂ ਤੇ ਆਧਾਰਿਤ ਨੈਤਿਕਤਾ ਨੂੰ ਸੂਤਰਬੱਧ ਕੀਤਾ?
(A) Jean Piaget
/ ਜੀਨ ਪਿਆਜੇ
(B) Erik
Erikson / ਐਰਿਕ ਐਰਿਕਸਨ
(C) Lawrence
Kohlberg / ਲਾਰੈਂਸ ਕੋਹਲਬਰਗ
(D) Sigmund
Freud / ਸਿਗਮੰਡ ਫਰਾਇਡ
Correct Answer:
(C) Lawrence Kohlberg / ਲਾਰੈਂਸ ਕੋਹਲਬਰਗ
Brief
Description: Lawrence Kohlberg is renowned for his theory of moral development,
which is divided into three primary levels: pre-conventional, conventional, and
post-conventional.
Q4. Who
emphasised the role of generalisation in verbal communication, stating that
things must first be categorised and only then do words come to represent those
categories?
ਕਿਸਨੇ ਮੌਖਿਕ ਸੰਚਾਰ ਵਿੱਚ ਸਧਾਰਨੀਕਰਨ ਦੀ ਭੂਮਿਕਾ 'ਤੇ ਇਹ ਦੱਸਦੇ ਹੋਏ ਜ਼ੋਰ ਦਿੱਤਾ, ਕਿ ਚੀਜ਼ਾਂ ਨੂੰ ਪਹਿਲਾਂ ਸ਼੍ਰੇਣੀਬੱਧ ਕੀਤਾ ਜਾਣਾ
ਚਾਹੀਦਾ ਹੈ ਅਤੇ ਕੇਵਲ ਫੇਰ ਹੀ ਸ਼ਬਦ ਉਹਨਾਂ ਸ਼੍ਰੇਣੀਆਂ ਨੂੰ ਦਰਸਾਉਣ ਲੱਗਦੇ ਹਨ?
(A) Jean Piaget
/ ਜੀਨ ਪਿਆਜੇ
(B) B.F.
Skinner / ਬੀ.ਐਫ. ਸਕਿਨਰ
(C) Lev
Vygotsky / ਲੇਵ ਵਿਗੋਤਸਕੀ
(D) Noam
Chomsky / ਨੋਅਮ ਚੋਮਸਕੀ
Correct Answer:
(C) Lev Vygotsky / ਲੇਵ ਵਿਗੋਤਸਕੀ
Brief
Description: Lev Vygotsky stressed that word meaning is a generalization, where
categories are formed cognitively before specific words can meaningfully
represent them.
Q5. According
to which law the development starts from head to toe?
ਕਿਸ ਨਿਯਮ ਅਨੁਸਾਰ ਸਿਰ ਤੋਂ ਪੈਰ ਦੇ ਅੰਗੂਠੇ ਵੱਲ ਦਾ ਵਿਕਾਸ ਸ਼ੁਰੂ
ਹੁੰਦਾ ਹੈ?
(A) Law of
Proximodistal development / ਪ੍ਰੌਕਸੀਮੋਡਿਸਟਲ
ਵਿਕਾਸ ਦਾ ਨਿਯਮ
(B) Law of
Readiness / ਤਿਆਰੀ ਦਾ ਨਿਯਮ
(C) Law of
Cephalocaudal development / ਸੇਫਾਲੋਕੌਡਲ ਵਿਕਾਸ
ਦਾ ਨਿਯਮ
(D) Law of
Effect / ਪ੍ਰਭਾਵ ਦਾ ਨਿਯਮ
Correct Answer:
(C) Law of Cephalocaudal development / ਸੇਫਾਲੋਕੌਡਲ ਵਿਕਾਸ
ਦਾ ਨਿਯਮ
Brief
Description: The cephalocaudal principle dictates that physical growth and
motor skill development proceed from the top down (head to toes).
Q6. Beginning
with the third week of life, a baby's crying becomes differentiated. What does
this mean?
ਜੀਵਨ ਦੇ ਤੀਜੇ ਹਫ਼ਤੇ ਦੀ ਸ਼ੁਰੂਆਤ ਤੋਂ, ਬੱਚੇ ਦਾ ਰੋਣਾ ਵੱਖਰਾ ਹੋ ਜਾਂਦਾ ਹੈ। ਇਸਦਾ ਕੀ ਮਤਲਬ ਹੈ?
(A) The baby
stops crying altogether. / ਬੱਚਾ ਪੂਰੀ ਤਰ੍ਹਾਂ
ਰੋਣਾ ਬੰਦ ਕਰ ਦਿੰਦਾ ਹੈ।
(B) All cries
sound the same and are hard to interpret. / ਹਰੇਕ ਰੋਣ ਦੀ ਆਵਾਜ਼ ਇੱਕੋ ਜਿਹੀ ਹੁੰਦੀ ਹੈ ਅਤੇ ਇਸ ਦੀ ਵਿਆਖਿਆ ਕਰਨੀ ਔਖੀ ਹੁੰਦੀ ਹੈ।
(C) Different
tones and intensities of crying indicate specific needs, recognizable by those
familiar with babies. / ਰੋਣ ਦੀ ਵੱਖ-ਵੱਖਰੀ
ਸੁਰ ਅਤੇ ਤੀਬਰਤਾ ਖਾਸ ਲੋੜਾਂ ਨੂੰ ਦਰਸਾਉਂਦੀ ਹੈ, ਜੋ ਬੱਚਿਆਂ ਨਾਲ ਜਾਣੂ ਲੋਕਾਂ ਦੁਆਰਾ ਪਛਾਣੀਆਂ ਜਾ ਸਕਦੀਆਂ ਹਨ।
(D) Crying is
random and has no relation to the baby's needs. / ਰੋਣਾ ਬੇਤਰਤੀਬ ਹੁੰਦਾ ਹੈ ਅਤੇ ਇਸ ਦਾ ਬੱਚੇ ਦੀਆਂ ਲੋੜਾਂ ਨਾਲ ਕੋਈ
ਸੰਬੰਧ ਨਹੀਂ ਹੁੰਦਾ।
Correct Answer:
(C) Different tones and intensities of crying indicate specific needs...
Brief
Description: Differentiated crying means that the infant develops distinct
cries to signal different needs, such as hunger, discomfort, or pain.
Q7. Despite its
unpleasant aspects, jealousy can have a constructive role because it:
ਇਸਦੇ ਕੌੜੇ ਪਹਿਲੂਆਂ ਦੇ ਬਾਵਜੂਦ, ਈਰਖਾ ਦੀ ਰਚਨਾਤਮਕ ਭੂਮਿਕਾ ਹੋ ਸਕਦੀ ਹੈ ਕਿਉਂਕਿ ਇਹ:
(A) Leads to
fights and misunderstandings / ਝਗੜੇ ਅਤੇ
ਗਲਤਫਹਿਮੀਆਂ ਵੱਲ ਅਗਵਾਈ ਕਰਦੀ ਹੈ
(B) Acts as a
source of motivation by causing competition / ਮੁਕਾਬਲਾ ਪੈਦਾ ਕਰਕੇ ਪ੍ਰੇਰਣਾ ਦੇ ਸਰੋਤ ਵਜੋਂ ਕੰਮ ਕਰਦੀ ਹੈ
(C) Always
creates negative feelings / ਹਮੇਸ਼ਾ ਨਕਾਰਾਤਮਕ
ਭਾਵਨਾਵਾਂ ਪੈਦਾ ਕਰਦੀ ਹੈ
(D) Causes
children to isolate themselves / ਬੱਚਿਆਂ ਲਈ ਆਪਣੇ ਆਪ
ਨੂੰ ਅਲੱਗ-ਥਲੱਗ ਕਰਨ ਦਾ ਕਾਰਨ ਬਣਦੀ ਹੈ
Correct Answer:
(B) Acts as a source of motivation by causing competition / ਮੁਕਾਬਲਾ ਪੈਦਾ ਕਰਕੇ ਪ੍ਰੇਰਣਾ ਦੇ ਸਰੋਤ ਵਜੋਂ ਕੰਮ ਕਰਦੀ ਹੈ
Brief
Description: In mild forms, jealousy can inspire a child to emulate positive
traits or compete constructively, acting as a motivational driver to improve
skills.
Q8. Which
research method makes it possible to study individual differences in growth as
well as overall growth trends?
ਕਿਹੜੀ ਖੋਜ-ਵਿਧੀ ਵਿਕਾਸ ਵਿੱਚ ਵਿਅਕਤੀਗਤ ਅੰਤਰ ਦੇ ਨਾਲ-ਨਾਲ ਸਮੁੱਚੇ
ਵਿਕਾਸ ਦੇ ਰੁਝਾਨਾਂ ਦਾ ਅਧਿਐਨ ਕਰਨਾ ਸੰਭਵ ਬਣਾਉਂਦੀ ਹੈ?
(A)
Cross-sectional method / ਪਾਰ-ਵਿਭਾਗੀ ਵਿਧੀ
(B)
Experimental method / ਪ੍ਰਯੋਗਾਤਮਕ ਵਿਧੀ
(C)
Longitudinal method / ਲੰਬਕਾਰੀ ਵਿਧੀ
(D) Case study
method / ਕੇਸ ਅਧਿਐਨ-ਵਿਧੀ
Correct Answer:
(C) Longitudinal method / ਲੰਬਕਾਰੀ ਵਿਧੀ
Brief
Description: A longitudinal study tracks the same individuals over a long
period, allowing researchers to see both overall developmental trends and
specific individual variations in growth.
Q9. According
to Jean Piaget, the fourth stage of cognitive development – formal operational
stage – occurs in early adolescence. During this stage, the child is able to:
ਜੀਨ ਪਿਆਜੇ ਦੇ ਅਨੁਸਾਰ, ਬੋਧਾਤਮਕ ਵਿਕਾਸ ਦਾ ਚੌਥਾ ਪੜਾਅ - ਰਸਮੀ ਸੰਚਾਲਨ ਪੜਾਅ - ਸ਼ੁਰੂਆਤੀ
ਕਿਸ਼ੋਰ ਅਵਸਥਾ ਵਿੱਚ ਵਾਪਰਦਾ ਹੈ। ਇਸ ਪੜਾਅ ਦੇ ਦੌਰਾਨ, ਬੱਚਾ ਇਹ ਕਰਨ ਦੇ ਯੋਗ ਹੁੰਦਾ ਹੈ:
(A) Think only
in concrete terms / ਸਿਰਫ਼ ਠੋਸ ਸ਼ਬਦਾਂ
ਵਿਚ ਸੋਚਣ ਦੇ
(B) Learn
mainly through trial and error / ਮੁੱਖ ਤੌਰ 'ਤੇ ਅਜ਼ਮਾਇਸ਼ ਅਤੇ ਗਲਤੀ ਦੁਆਰਾ ਸਿੱਖਣ ਦੇ
(C) Form
hypotheses, test them, and draw logical conclusions / ਪਰਿਕਲਪਨਾ ਕਰਨ, ਉਹਨਾਂ ਦੀ ਜਾਂਚ ਕਰਨ ਅਤੇ ਤਰਕਪੂਰਨ ਸਿੱਟੇ ਕੱਢਣ ਦੇ
(D) Depend
completely on sensory experiences / ਸੰਵੇਦੀ ਅਨੁਭਵਾਂ 'ਤੇ ਪੂਰੀ ਤਰ੍ਹਾਂ ਨਿਰਭਰ ਰਹਿਣ ਦੇ
Correct Answer:
(C) Form hypotheses, test them, and draw logical conclusions / ਪਰਿਕਲਪਨਾ ਕਰਨ, ਉਹਨਾਂ ਦੀ ਜਾਂਚ ਕਰਨ ਅਤੇ ਤਰਕਪੂਰਨ ਸਿੱਟੇ ਕੱਢਣ ਦੇ
Brief
Description: In the formal operational stage, individuals develop the capacity
for abstract thought, logic, and hypothetical-deductive reasoning.
Q10. The
process by which a child learns the rules of society, including learning to
behave, playing approved social roles, and developing social attitudes, is
called:
ਉਹ ਪ੍ਰਕਿਰਿਆ, ਜਿਸ ਦੁਆਰਾ ਇੱਕ ਬੱਚਾ ਸਮਾਜ ਦੇ ਨਿਯਮਾਂ ਨੂੰ ਸਿੱਖਦਾ ਹੈ... ਉਸ ਨੂੰ ਕਿਹਾ ਜਾਂਦਾ ਹੈ:
(A)
Enculturation / ਸਭਿਆਚਾਰੀਕਰਨ
(B)
Conditioning / ਅਨੁਕੂਲਨ
(C)
Socialisation / ਸਮਾਜੀਕਰਨ
(D) Cognitive
development / ਬੋਧਾਤਮਕ ਵਿਕਾਸ
Correct Answer:
(C) Socialisation / ਸਮਾਜੀਕਰਨ
Brief
Description: Socialization is the lifelong process wherein an individual
internalizes the norms, ideologies, and customs of their society.
Q11. The
process of modelling one's behaviour on another person is called:
ਕਿਸੇ ਵਿਅਕਤੀ 'ਤੇ ਕਿਸੇ ਹੋਰ ਦੇ ਵਿਹਾਰ ਨੂੰ ਮਾਡਲ ਕਰਨ ਦੀ ਪ੍ਰਕਿਰਿਆ ਨੂੰ ਕਿਹਾ ਜਾਂਦਾ ਹੈ:
(A)
Conditioning / ਅਨੁਕੂਲਨ
(B) Imitation /
ਨਕਲ
(C)
Socialisation / ਸਮਾਜੀਕਰਨ
(D) Observation
/ ਨਿਰੀਖਣ
Correct Answer:
(B) Imitation / ਨਕਲ
Brief
Description: Imitation involves directly copying or replicating the behaviors,
actions, or expressions of a model.
Q12. Which of
the following statements about intelligence is correct?
ਬੁੱਧੀ ਬਾਰੇ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?
(A)
Intelligence is entirely inherited from parents. / ਬੁੱਧੀ ਪੂਰੀ ਤਰ੍ਹਾਂ ਮਾਪਿਆਂ ਤੋਂ ਵਿਰਾਸਤ ਵਿਚ ਮਿਲਦੀ ਹੈ।
(B)
Intelligence is completely learned from the environment. / ਬੁੱਧੀ ਪੂਰੀ ਤਰ੍ਹਾਂ ਵਾਤਾਵਰਣ ਤੋਂ ਸਿੱਖੀ ਜਾਂਦੀ ਹੈ।
(C)
Intelligence is innate but not inherited like property or wealth. / ਬੁੱਧੀ ਪੈਦਾਇਸ਼ੀ ਹੁੰਦੀ ਹੈ ਪਰ ਜਾਇਦਾਦ ਜਾਂ ਦੌਲਤ
ਵਾਂਗ ਵਿਰਾਸਤ ਵਿੱਚ ਨਹੀਂ ਮਿਲਦੀ।
(D)
Intelligence cannot be influenced by heredity or environment. / ਬੁੱਧੀ ਨੂੰ ਵਿਰਾਸਤ ਜਾਂ ਵਾਤਾਵਰਣ ਦੁਆਰਾ ਪ੍ਰਭਾਵਿਤ ਨਹੀਂ ਕੀਤਾ ਜਾ
ਸਕਦਾ।
Correct Answer:
(C) Intelligence is innate but not inherited like property or wealth...
Brief
Description: Intelligence has an innate, polygenic genetic basis but operates
dynamically with the environment, entirely distinct from how material property
is inherited.
Q13. The
ability to apply problem-solving methods appropriate to one's cultural context
and to use them in new domains is called:
ਕਿਸੇ ਦੇ ਸੱਭਿਆਚਾਰਕ ਸੰਦਰਭ ਵਿਚ ਸਮੱਸਿਆ-ਹੱਲ ਕਰਨ ਲਈ ਉਚਿਤ ਢੰਗਾਂ
ਨੂੰ ਲਾਗੂ ਕਰਨ ਅਤੇ ਉਹਨਾਂ ਨੂੰ ਨਵੇਂ ਖੇਤਰਾਂ ਵਿੱਚ ਵਰਤਣ ਦੀ ਯੋਗਤਾ ਨੂੰ ਕਿਹਾ ਜਾਂਦਾ ਹੈ:
(A) Fluid
intelligence / ਤਰਲ ਬੁੱਧੀ
(B) Practical
intelligence / ਵਿਹਾਰਕ ਬੁੱਧੀ
(C)
Crystallized intelligence / ਸੰਚਿਤ ਬੁੱਧੀ
(D) Emotional
intelligence / ਭਾਵਨਾਤਮਕ ਬੁੱਧੀ
Correct Answer:
(B) Practical intelligence / ਵਿਹਾਰਕ ਬੁੱਧੀ
Brief
Description: Practical intelligence refers to "street
smarts"—adapting successfully to everyday environments and culturally
relevant contexts.
Q14. Which of
the following statements about child growth is correct?
ਬੱਚੇ ਦੇ ਵਿਕਾਸ ਬਾਰੇ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਸਹੀ ਹੈ?
(A) A child
grows a fixed number of pounds every year. / ਇੱਕ ਬੱਚਾ ਹਰ ਸਾਲ ਪੌਂਡ ਦੀ ਇੱਕ ਨਿਸ਼ਚਿਤ ਗਿਣਤੀ ਵਿਚ ਵਧਦਾ ਹੈ।
(B) Growth is
irregular and occurs in cycles or waves. / ਵਾਧਾ ਅਨਿਯਮਿਤ ਹੁੰਦਾ ਹੈ ਅਤੇ ਇਹ ਚੱਕਰਾਂ ਜਾਂ ਤਰੰਗਾਂ ਵਿੱਚ ਹੁੰਦਾ ਹੈ।
(C) Growth
stops after infancy. / ਬਚਪਨ ਤੋਂ ਬਾਅਦ
ਵਿਕਾਸ ਰੁਕ ਜਾਂਦਾ ਹੈ।
(D) Growth
occurs only due to exercise. / ਕਸਰਤ ਕਰਨ ਨਾਲ ਹੀ
ਵਿਕਾਸ ਹੁੰਦਾ ਹੈ।
Correct Answer:
(B) Growth is irregular and occurs in cycles or waves.
Brief
Description: Children experience growth spurts and plateaus; physical
development does not happen at a steady, perfectly even pace throughout
childhood.
Q15. In which
method of teaching are students not taught through traditional classroom
lectures, but are given subjects according to their interests and assign the
work to complete within a fixed time period (15 days to a month)?
ਅਧਿਆਪਨ ਦੀ ਕਿਹੜੀ ਵਿਧੀ ਵਿੱਚ ਵਿਦਿਆਰਥੀਆਂ ਨੂੰ ਰਵਾਇਤੀ ਕਲਾਸਰੂਮ
ਭਾਸ਼ਣਾਂ ਰਾਹੀਂ ਨਹੀਂ ਸਿਖਾਇਆ ਜਾਂਦਾ...
(A) Lecture
Method / ਭਾਸ਼ਣ ਵਿਧੀ
(B) Practical
Method / ਵਿਹਾਰਕ ਵਿਧੀ
(C) Dalton Plan
/ ਡਾਲਟਨ ਯੋਜਨਾ
(D)
Demonstration Method / ਪ੍ਰਦਰਸ਼ਨ ਵਿਧੀ
Correct Answer:
(C) Dalton Plan / ਡਾਲਟਨ ਯੋਜਨਾ
Brief
Description: Developed by Helen Parkhurst, the Dalton Plan tailors learning
tasks to students individually, allowing them to complete assignments
("contracts") at their own pace over a set period.
Q16. The Zone
of Proximal Development (ZPD) was proposed by:
ਨਜ਼ਦੀਕੀ ਵਿਕਾਸ ਦਾ ਖੇਤਰ (ZPD) ਇਸ ਦੁਆਰਾ ਪ੍ਰਸਤਾਵਿਤ ਕੀਤਾ ਗਿਆ ਸੀ:
(A) Jean Piaget
/ ਜੀਨ ਪਿਆਜੇ
(B) B.F.
Skinner / ਬੀ.ਐਫ. ਸਕਿਨਰ
(C) Lev
Vygotsky / ਲੇਵ ਵਿਗੋਤਸਕੀ
(D) Albert
Bandura / ਅਲਬਰਟ ਬੈਂਡੂਰਾ
Correct Answer:
(C) Lev Vygotsky / ਲੇਵ ਵਿਗੋਤਸਕੀ
Brief
Description: Vygotsky proposed the ZPD to describe the space between what a
learner can do without help and what they can achieve with guidance from a
skilled partner.
Q17. Which of
the following is best describing, "the desire to direct his/her attention
and energy in a particular way which originates from the child
himself/herself"?
ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਵਰਣਨ ਕਰਦਾ ਹੈ,
"ਉਸਦੇ ਧਿਆਨ ਅਤੇ ਊਰਜਾ ਨੂੰ ਇੱਕ ਖਾਸ ਤਰੀਕੇ ਨਾਲ
ਨਿਰਦੇਸ਼ਿਤ ਕਰਨ ਦੀ ਇੱਛਾ, ਜੋ ਬੱਚੇ ਦੁਆਰਾ ਆਪਣੇ
ਆਪ ਤੋਂ ਪੈਦਾ ਹੁੰਦੀ ਹੈ"?
(A) Extrinsic
motivation / ਬਾਹਰੀ ਪ੍ਰੇਰਣਾ
(B) Intrinsic
motivation / ਅੰਦਰੂਨੀ ਪ੍ਰੇਰਣਾ
(C) Social
motivation / ਸਮਾਜਿਕ ਪ੍ਰੇਰਣਾ
(D) External
reinforcement / ਬਾਹਰੀ ਪੁਨਰਮਜਬੂਤੀ
Correct Answer:
(B) Intrinsic motivation / ਅੰਦਰੂਨੀ ਪ੍ਰੇਰਣਾ
Brief
Description: Intrinsic motivation involves performing an action or behavior
because one enjoys the activity itself, arising from within the individual
rather than from external rewards.
Q18. Who is
considered the developer of the first intelligence test?
ਪਹਿਲੇ ਬੁੱਧੀ ਪਰੀਖਣ ਦਾ ਵਿਕਾਸਕਰਤਾ ਕਿਸ ਨੂੰ ਮੰਨਿਆ ਜਾਂਦਾ ਹੈ?
(A) Sigmund
Freud / ਸਿਗਮੰਡ ਫਰਾਇਡ
(B) Alfred
Binet / ਅਲਫਰੈਡ ਬਿਨੇਟ
(C) Jean Piaget
/ ਜੀਨ ਪਿਆਜੇ
(D) Lewis
Terman / ਲੁਈਸ ਟਰਮਨ
Correct Answer:
(B) Alfred Binet / ਅਲਫਰੈਡ ਬਿਨੇਟ
Brief
Description: Alfred Binet (alongside Theodore Simon) created the Binet-Simon
scale, universally recognized as the first practical and standardized
intelligence test.
Q19. What is
the full form of ADHD?
ADHD ਦਾ ਪੂਰਾ ਰੂਪ ਕੀ ਹੈ?
(A) Attention
Deficit Hyperactivity Disorder / ਅਟੈਂਸ਼ਨ ਡੈਫੀਸਿਟ
ਹਾਈਪਰਐਕਟੀਵਿਟੀ ਡਿਸਆਰਡਰ
(B) Active
Disorder of Hyperactivity and Deficit / ਐਕਟਿਵ ਡਿਸਆਰਡਰ ਆਫ
ਹਾਈਪਰਐਕਟੀਵਿਟੀ ਐਂਡ ਡੈਫੀਸਿਟ
(C) Attention
Directed Hyperactivity Disease / ਅਟੈਂਸ਼ਨ ਡਾਇਰੈਕਟਡ
ਹਾਈਪਰਐਕਟੀਵਿਟੀ ਡਿਸੀਜ਼
(D) Alertness
Deficit Hyperactivity Dysfunction / ਅਲਰਟਨੈਸ ਡੈਫੀਸਿਟ
ਹਾਈਪਰਐਕਟੀਵਿਟੀ ਡਿਸਫੰਕਸ਼ਨ
Correct Answer:
(A) Attention Deficit Hyperactivity Disorder
Brief
Description: ADHD is a common neurodevelopmental disorder of childhood marked
by difficulty paying attention, controlling impulsive behaviors, or being
overly active.
Q20. According
to Instinct Theory (1908) of William McDougall, the number of primary emotions
that correspond to instincts is:
ਵਿਲੀਅਮ ਮੈਕਡੌਗਲ ਦੇ ਮੂਲ ਪ੍ਰਵਿਰਤੀ ਸਿਧਾਂਤ (1908) ਅਨੁਸਾਰ, ਪ੍ਰਵਿਰਤੀਆਂ ਨਾਲ ਮੇਲ ਖਾਂਦੀਆਂ ਮੁੱਢਲੀਆਂ ਭਾਵਨਾਵਾਂ ਦੀ ਗਿਣਤੀ ਇਹ
ਹੈ:
(A) 10
(B) 12
(C) 14
(D) 16
Correct Answer:
(C) 14
Brief
Description: William McDougall mapped out 14 fundamental instincts in humans,
asserting that each is paired with a specific primary emotion (e.g., flight and
fear, combat and anger).
Q21. Which
psychologist proposed that there are eight different forms of intelligence,
each functioning independently of the others?
ਕਿਸ ਮਨੋਵਿਗਿਆਨੀ ਨੇ ਪ੍ਰਸਤਾਵਿਤ ਕੀਤਾ ਕਿ ਬੁੱਧੀ ਦੇ ਅੱਠ ਵੱਖ-ਵੱਖ
ਰੂਪ ਹਨ, ਹਰੇਕ ਇੱਕ ਦੂਜੇ ਤੋਂ ਸੁਤੰਤਰ ਤੌਰ 'ਤੇ ਕੰਮ ਕਰਦਾ ਹੈ?
(A) Alfred
Binet / ਅਲਫਰੈਡ ਬਿਨੇਟ
(B) Howard
Gardner / ਹਾਵਰਡ ਗਾਰਡਨਰ
(C) Jean Piaget
/ ਜੀਨ ਪਿਆਜੇ
(D) Sigmund
Freud / ਸਿਗਮੰਡ ਫਰਾਇਡ
Correct Answer:
(B) Howard Gardner / ਹਾਵਰਡ ਗਾਰਡਨਰ
Brief
Description: Howard Gardner's Theory of Multiple Intelligences opposes the
concept of a single general intelligence, proposing at least eight distinct,
independent modalities of intelligence.
Q22. Who
introduced the Play-way Method in his book "The Play Way" (1917)?
ਆਪਣੀ ਕਿਤਾਬ "The Play Way" (1917) ਵਿੱਚ ਖੇਡ ਆਧਾਰਿਤ ਵਿਧੀ ਨੂੰ ਕਿਸ ਨੇ ਪੇਸ਼ ਕੀਤਾ?
(A) Maria
Montessori / ਮਾਰੀਆ ਮੌਂਟੇਸਰੀ
(B) Henry
Caldwell Cook / ਹੈਨਰੀ ਕਾਲਡਵੈਲ ਕੁੱਕ
(C) John Dewey
/ ਜੌਨ ਡੇਵੀ
(D) Friedrich
Froebel / ਫਰੀਡਰਿਕ ਫਰੋਬੇਲ
Correct Answer:
(B) Henry Caldwell Cook / ਹੈਨਰੀ ਕਾਲਡਵੈਲ ਕੁੱਕ
Brief
Description: H. Caldwell Cook championed the Play-Way method, focusing on
natural, joyous, and dramatic methods of learning rather than rigid classroom
routines.
Q23. Which
pedagogy is based on learning "through the arts" and "with the
arts"?
ਕਿਹੜਾ ਸਿੱਖਿਆ ਸ਼ਾਸਤਰ "ਕਲਾ ਦੁਆਰਾ" ਅਤੇ "ਕਲਾ
ਦੇ ਨਾਲ" ਸਿੱਖਣ 'ਤੇ ਅਧਾਰਤ ਹੈ?
(A)
Experiential Learning / ਅਨੁਭਵੀ ਸਿਖਲਾਈ
(B)
Competency-Based Learning / ਯੋਗਤਾ-ਅਧਾਰਿਤ
ਸਿਖਲਾਈ
(C) Art
Integrated Learning / ਕਲਾ-ਏਕੀਕ੍ਰਿਤ
ਸਿਖਲਾਈ
(D) Blended
Learning / ਮਿਸ਼ਰਤ ਸਿਖਲਾਈ
Correct Answer:
(C) Art Integrated Learning / ਕਲਾ-ਏਕੀਕ੍ਰਿਤ
ਸਿਖਲਾਈ
Brief
Description: Art Integrated Learning links arts education to other subjects,
allowing students to learn core concepts through creative artistic expression.
Education
Q24. In a
constructivist classroom, how does the teacher present the curriculum?
ਇੱਕ ਰਚਨਾਤਮਕ ਕਲਾਸਰੂਮ ਵਿੱਚ, ਅਧਿਆਪਕ ਪਾਠਕ੍ਰਮ ਨੂੰ ਕਿਵੇਂ ਪੇਸ਼ ਕਰਦਾ ਹੈ?
(A) In isolated
bits and pieces / ਅਲੱਗ-ਅਲੱਗ ਟੁਕੜਿਆਂ
ਅਤੇ ਹਿੱਸਿਆਂ ਵਿੱਚ
(B)
Holistically, integrating concepts and experiences / ਸੰਪੂਰਨ ਤੌਰ 'ਤੇ, ਸੰਕਲਪਾਂ ਅਤੇ ਅਨੁਭਵਾਂ ਨੂੰ ਜੋੜਕੇ
(C) Only
through rote memorization / ਕੇਵਲ ਰੱਟੇ ਨਾਲ ਯਾਦ
ਕਰਨ ਦੁਆਰਾ
(D) Primarily
through lecture and note-taking / ਮੁੱਖ ਤੌਰ 'ਤੇ ਭਾਸ਼ਣ ਅਤੇ ਨੋਟ ਬਣਾਉਣ ਦੁਆਰਾ
Correct Answer:
(B) Holistically, integrating concepts and experiences
Brief
Description: Constructivism relies heavily on the premise that learning is an
active process where learners build new ideas holistically upon their
current/past knowledge.
Q25. Which type
of drama is most suitable for students of Class VI to VIII?
ਛੇਵੀਂ ਤੋਂ ਅੱਠਵੀਂ ਜਮਾਤ ਦੇ ਵਿਦਿਆਰਥੀਆਂ ਲਈ ਕਿਹੜਾ ਨਾਟਕ ਸਭ ਤੋਂ
ਢੁਕਵਾਂ ਹੈ?
(A) Formal
drama / ਰਸਮੀ ਨਾਟਕ
(B) Puppet
Drama / ਕਠਪੁਤਲੀ ਨਾਟਕ
(C)
Improvisation / ਤਤਕਾਲੀ ਨਾਟਕ
(D)
Professional Musical Drama / ਪੇਸ਼ੇਵਰ ਸੰਗੀਤਮਈ
ਨਾਟਕ
Correct Answer:
(C) Improvisation / ਤਤਕਾਲੀ ਨਾਟਕ
Brief
Description: For middle school students (Classes VI-VIII),
improvisation/role-play is highly effective as it builds confidence, encourages
creativity, and removes the pressure of memorizing strict formal scripts.
Q26. The term
"Tabula Rasa" was coined by whom?
"ਟਬੂਲਾ ਰਾਸਾ" ਸ਼ਬਦ ਕਿਸ ਦੁਆਰਾ ਘੜਿਆ ਗਿਆ ਸੀ?
(A) Sigmund
Freud / ਸਿਗਮੰਡ ਫਰਾਇਡ
(B) John Locke
/ ਜੌਨ ਲੌਕ
(C)
Jean-Jacques Rousseau / ਜੀਨ-ਜੈਕ ਰੂਸੋ
(D) B.F.
Skinner / ਬੀ.ਐਫ. ਸਕਿਨਰ
Correct Answer:
(B) John Locke / ਜੌਨ ਲੌਕ
Brief
Description: John Locke promoted the concept of 'Tabula Rasa' (a blank slate),
indicating that humans are born without built-in mental content and that
knowledge comes from experience and perception.
Q27. In
Pavlov's original experiment, a dog was presented with food and immediately
salivated. What are the correct terms for the food and the salivation?
ਪਾਵਲੋਵ ਦੇ ਮੂਲ ਪ੍ਰਯੋਗ ਵਿੱਚ, ਇੱਕ ਕੁੱਤੇ ਨੂੰ ਭੋਜਨ ਪੇਸ਼ ਕੀਤਾ ਗਿਆ ਅਤੇ ਤੁਰੰਤ ਲਾਰ ਕੱਢੀ ਗਈ।
ਭੋਜਨ ਅਤੇ ਲਾਰ ਲਈ ਸਹੀ ਸ਼ਬਦ ਕੀ ਹਨ?
(A) Food –
Conditioned Stimulus; Salivation – Conditioned Response
(B) Food –
Unconditioned Stimulus; Salivation – Unconditioned Response
(C) Food –
Neutral Stimulus; Salivation – Conditioned Response
(D) Food –
Conditioned Stimulus; Salivation – Unconditioned Response
Correct Answer:
(B) Food – Unconditioned Stimulus; Salivation – Unconditioned Response
Brief
Description: Because the dog naturally drools at the sight/smell of food
without prior learning, the food is an Unconditioned Stimulus (UCS) triggering
an Unconditioned Response (UCR).
Q28. The new
cell formed with 23 pairs of chromosomes, equally from the father and the
mother, is created during which of the following process?
ਪਿਤਾ ਅਤੇ ਮਾਂ ਦੇ ਬਰਾਬਰ ਦੇ ਕ੍ਰੋਮੋਸੋਮ ਦੇ 23 ਜੋੜਿਆਂ ਨਾਲ ਬਣਿਆ ਨਵਾਂ ਸੈੱਲ, ਹੇਠ ਲਿਖੀਆਂ ਵਿੱਚੋਂ ਕਿਹੜੀ ਪ੍ਰਕਿਰਿਆ ਦੌਰਾਨ ਬਣਿਆ
ਹੈ?
(A) Mitosis / ਮਾਈਟੋਸਿਸ
(B) Meiosis / ਮੀਓਸਿਸ
(C)
Fertilization / ਫਰਟੀਲਾਈਜ਼ੇਸ਼ਨ
(D) Binary
fission / ਬਾਈਨਰੀ ਫਿਸ਼ਨ
Correct Answer:
(C) Fertilization / ਫਰਟੀਲਾਈਜ਼ੇਸ਼ਨ
Brief
Description: Fertilization involves the joining of a sperm and an ovum,
combining their 23 chromosomes each to form a single diploid cell (zygote) with
46 chromosomes (23 pairs).
Q29. "The
unfolding of traits potentially present in the individual" definition
refers to which of the following term?
"ਵਿਅਕਤੀ ਵਿੱਚ ਸੰਭਾਵੀ ਤੌਰ 'ਤੇ ਮੌਜੂਦ ਗੁਣਾਂ ਦਾ ਉਜਾਗਰ ਹੋਣਾ" ਪਰਿਭਾਸ਼ਾ ਹੇਠਾਂ ਦਿੱਤੇ
ਸ਼ਬਦ ਵਿੱਚੋਂ ਕਿਸ ਨੂੰ ਦਰਸਾਉਂਦੀ ਹੈ?
(A) Learning / ਸਿੱਖਣਾ
(B) Growth / ਵਿਕਾਸ
(C) Maturation
/ ਪਰਪੱਕਤਾ
(D) Training / ਸਿਖਲਾਈ
Correct Answer:
(C) Maturation / ਪਰਪੱਕਤਾ
Brief
Description: Maturation is the sequential, biological unfolding of inherited
genetic traits, largely independent of external environmental training.
Q30. Which of
the following best describes assimilation?
ਹੇਠ ਲਿਖਿਆਂ ਵਿੱਚੋਂ ਕਿਹੜਾ ਸਭ ਤੋਂ ਵਧੀਆ ਸਮਾਈਕਰਣ ਦਾ ਵਰਣਨ ਕਰਦਾ
ਹੈ?
(A) Adjusting
unfamiliar situations to solve the problems / ਸਮੱਸਿਆਵਾਂ ਨੂੰ ਹੱਲ ਕਰਨ ਲਈ ਅਣਜਾਣ ਸਥਿਤੀਆਂ ਨੂੰ ਅਨੁਕੂਲ ਕਰਨਾ
(B) Using new
mechanisms to handle unfamiliar situations / ਅਣਜਾਣ ਸਥਿਤੀਆਂ ਨਾਲ ਨਜਿੱਠਣ ਲਈ ਨਵੀਂ ਵਿਧੀ ਦੀ ਵਰਤੋਂ ਕਰਨਾ
(C) Using
existing mechanisms to solve new problems / ਨਵੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਮੌਜੂਦਾ ਵਿਧੀਆਂ ਦੀ ਵਰਤੋਂ ਕਰਨਾ
(D) Ignoring
information which matches prior knowledge / ਉਸ ਜਾਣਕਾਰੀ ਨੂੰ ਨਜ਼ਰਅੰਦਾਜ਼ ਕਰਨਾ ਜੋ ਪੁਰਾਣੇ ਗਿਆਨ ਨਾਲ ਮੇਲ ਖਾਂਦੀ ਹੈ
Correct Answer:
(C) Using existing mechanisms to solve new problems
Brief
Description: In Piaget's cognitive theory, assimilation happens when a person
integrates new information or tackles new problems using their already existing
cognitive schemas (mechanisms).
`
PSTET ਪੇਪਰ-II: ਪੰਜਾਬੀ ਭਾਸ਼ਾ ਉੱਤਰ ਕੁੰਜੀ (ਪ੍ਰਸ਼ਨ 31-60)
ਹੇਠ ਲਿਖੀ ਕਾਵਿ ਟੁਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਗਏ ਪ੍ਰਸ਼ਨਾਂ
ਦੇ ਉੱਤਰ ਦਿਓ। (ਪ੍ਰਸ਼ਨ 31-36)
ਪੰਜਾਬ! ਕਰਾਂ ਕੀ ਸਿਫ਼ਤ ਤੇਰੀ, ਸ਼ਾਨਾਂ ਦੇ ਸਭ ਸਾਮਾਨ ਤੇਰੇ,
ਜਲ, ਪੌਣ ਤੇਰਾ, ਹਰਿਔਲ ਤੇਰੀ, ਦਰਿਆ, ਪਰਬਤ, ਮੈਦਾਨ ਤੇਰੇ।
ਭਾਰਤ ਦੇ ਸਿਰ ਤੇ ਛਤ੍ਰ ਤੇਰਾ, ਤੇਰੇ ਸਿਰ ਛਤ੍ਰ ਹਿਮਾਲਾ ਦਾ,
ਮੋਢੇ ਤੇ ਚਾਦਰ ਬਰਫ਼ਾਂ ਦੀ, ਸੀਨੇ ਵਿੱਚ ਸੇਕ ਜੁਆਲਾ ਦਾ।
ਖੱਬੇ ਹੱਥ ਬਰਛੀ ਜਮਨਾ ਦੀ, ਸੱਜੇ ਹੱਥ ਖੜਗ ਅਟਕ ਦਾ ਹੈ,
ਪਿਛਵਾੜੇ ਬੰਦ ਚਟਾਨਾਂ ਦਾ, ਕੋਈ ਵੈਰੀ ਤੋੜ ਨਾ ਸਕਦਾ ਹੈ।
ਅਰਸ਼ੀ ਬਰਕਤ ਰੂ ਵਾਂਗ ਉੱਤਰ, ਚਾਂਦੀ ਦੇ ਢੇਰ ਲਗਾਂਦੀ ਹੈ,
ਚਾਂਦੀ ਢਲ ਕੇ ਵਿੱਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ।
ਤੂੰ ਅੰਦਰੋਂ-ਬਾਹਰੋਂ ਨਿੱਘਾ ਹੈਂ, ਨਾ ਗਰਮੀ ਹੈ ਨਾ ਪਾਲਾ ਹੈ,
ਨਾ ਬਾਹਰ ਕੋਈ ਦਿਖਲਾਵਾ ਹੈ, ਨਾ ਅੰਦਰ ਕਾਲਾ-ਕਾਲਾ ਹੈ।
जोਬਨ ਵਿੱਚ ਝਲਕ ਜਲਾਲੀ
ਹੈ, ਨੈਣਾਂ ਵਿੱਚ ਮਟਕ ਨਿਰਾਲੀ ਹੈ,
ਹਿੱਕਾਂ ਵਿੱਚ ਹਿੰਮਤ ਆਲੀ ਹੈ, ਚਿਹਰੇ ਤੇ ਗਿੱਠ-ਗਿੱਠ ਲਾਲੀ ਹੈ।
ਕਿਆ ਚੂੜੇ-ਬੀੜੇ ਫੱਬਦੇ ਨੇ, ਜੋਬਨ-ਮੱਤੀਆਂ ਮੁਟਿਆਰਾਂ ਦੇ,
ਜਦ ਪਾਣ ਮਧਾਣੀ ਚਾਟੀ ਵਿੱਚ, ਤਦ ਸ਼ੇਰ ਉੱਠਣ ਘੁਮਕਾਰਾਂ ਦੇ।
ਕੋਈ ਤੁੰਬਦੀ ਹੈ, ਕੋਈ ਕੱਤਦੀ ਹੈ, ਕੋਈ ਪੀਂਹਦੀ ਹੈ,
ਕੋਈ ਛੜਦੀ ਹੈ।
ਕੋਈ ਸਿਉਂਦੀ, ਕੋਈ ਪਰੋਂਦੀ ਹੈ,
ਕੋਈ ਵੇਲਾਂ, ਬੂਟੇ ਕੱਢਦੀ ਹੈ।
ਪਿੱਪਲਾਂ ਦੀ ਛਾਂਵੇਂ ਪੀਂਘਾਂ ਨੂੰ, ਕੁੱਦ-ਕੁੱਦ ਕੇ ਮਸਤੀ ਚੜ੍ਹਦੀ ਹੈ,
ਟੁੰਬਦਾ ਹੈ ਜੋਸ਼ ਜਵਾਨੀ ਨੂੰ, ਇੱਕ ਛੱਡਦੀ ਹੈ, ਇੱਕ ਫੜ੍ਹਦੀ ਹੈ।
ਜਦ ਰਾਤ ਚਾਨਣੀ ਖਿੜ੍ਹਦੀ ਹੈ, ਕੋਈ ਰਾਗ ਇਲਾਹੀ ਛਿੜਦਾ ਹੈ,
ਗਿੱਧੇ ਨੂੰ ਲੋਹੜਾ ਆਂਦਾ ਹੈ, ਜੋਬਨ ਤੇ ਬਿਰਹਾ ਭਿੜਦਾ ਹੈ।
31. ਕਵੀ ਨੇ ਪੰਜਾਬ ਨੂੰ 'ਭਾਰਤ ਦੇ ਸਿਰ ਤੇ ਛਤ੍ਰ' ਕਹਿ ਕੇ ਕਿਹੜਾ ਭਾਵ ਉਜਾਗਰ ਕੀਤਾ ਹੈ ?
(A) ਪੰਜਾਬ ਦੀ ਭੂਗੋਲਿਕ ਉਚਾਈ
(B) ਪੰਜਾਬ ਦੀ ਰਾਜਨੀਤਿਕ ਤਾਕਤ
(C) ਪੰਜਾਬ ਦੀ ਰੱਖਿਆਤਮਕ ਅਤੇ ਕੇਂਦਰੀ ਮਹੱਤਤਾ
(D) ਪੰਜਾਬ ਦੀ ਆਬਾਦੀ
Correct Answer:
(C) ਪੰਜਾਬ ਦੀ ਰੱਖਿਆਤਮਕ ਅਤੇ ਕੇਂਦਰੀ ਮਹੱਤਤਾ
ਵਿਆਖਿਆ: 'ਛਤ੍ਰ' ਸੁਰੱਖਿਆ ਅਤੇ ਤਾਜ ਦਾ ਪ੍ਰਤੀਕ ਹੈ, ਜੋ ਪੰਜਾਬ ਦੀ ਭਾਰਤ ਦੇ ਰੱਖਿਅਕ ਵਜੋਂ ਭੂਮਿਕਾ
ਦਰਸਾਉਂਦਾ ਹੈ।
32. ਕਵੀ ਦੇ ਦ੍ਰਿਸ਼ਟੀਕੋਣ ਤੋਂ ਪੰਜਾਬ ਦੀ ਅਸਲੀ ਤਾਕਤ ਕੀ
ਹੈ ?
(A) ਹਥਿਆਰ
(B) ਹਿਮਾਲਾ
(C) ਧਨ-ਦੌਲਤ
(D) ਲੋਕਾਂ ਦੀ ਹਿੰਮਤ ਅਤੇ ਸਾਫ਼ਦਿਲੀ
Correct Answer:
(D) ਲੋਕਾਂ ਦੀ ਹਿੰਮਤ ਅਤੇ ਸਾਫ਼ਦਿਲੀ
33. ਕਵਿਤਾ ਵਿੱਚ ਪੰਜਾਬੀ ਨਾਰੀ ਦੀ ਤਸਵੀਰ ਕਿਹੜੇ ਰੂਪ
ਵਿੱਚ ਪੇਸ਼ ਕੀਤੀ ਗਈ ਹੈ ?
(A) ਸਿਰਫ਼ ਸੌਂਦਰਯਕ ਰੂਪ ਵਿੱਚ
(B) ਕਮਜ਼ੋਰ ਅਤੇ ਨਿਰਭਰ
(C) ਮਿਹਨਤੀ, ਹਿੰਮਤਵਾਨ ਅਤੇ ਜੀਵਨਸ਼ੀਲ
(D) ਆਧੁਨਿਕ ਅਤੇ ਸ਼ਹਿਰੀ
Correct Answer:
(C) ਮਿਹਨਤੀ, ਹਿੰਮਤਵਾਨ ਅਤੇ ਜੀਵਨਸ਼ੀਲ
34. ਪਿੱਪਲਾਂ ਦੀ ਛਾਂਵੇਂ ਪੀਂਘਾਂ ਦਾ ਵਰਣਨ ਕਿਸ ਅਨੁਭੂਤੀ
ਨੂੰ ਦਰਸਾਉਂਦਾ ਹੈ ?
(A) ਧਾਰਮਿਕ ਅਨੁਭਵ
(B) ਬਚਪਨ ਦੀ ਯਾਦ
(C) ਯੁਵਾ-ਅਵਸਥਾ ਦੀ ਮਸਤੀ ਅਤੇ ਊਰਜਾ
(D) ਪ੍ਰਕ੍ਰਿਤੀ ਦਾ ਡਰ
Correct Answer:
(C) ਯੁਵਾ-ਅਵਸਥਾ ਦੀ ਮਸਤੀ ਅਤੇ ਊਰਜਾ
35. 'ਚਾਂਦੀ ਢਲ ਕੇ ਵਿੱਛਦੀ ਹੈ, ਤੇ ਸੋਨਾ ਬਣਦੀ ਜਾਂਦੀ ਹੈ' ਪੰਕਤੀ ਕਿਸ ਗੁਣ ਵੱਲ ਇਸ਼ਾਰਾ ਕਰਦੀ ਹੈ ?
(A) ਪੰਜਾਬ ਦੀ ਉਦਯੋਗਿਕ ਪ੍ਰਗਤੀ
(B) ਮਿੱਟੀ ਦੀ ਖਾਦਰਤਾ ਅਤੇ ਖੇਤੀਬਾੜੀ ਦੀ ਸਮਿੱਧੀ
(C) ਵਪਾਰਕ ਲੈਣ-ਦੇਣ
(D) ਲੋਕਧਨ ਦੀ ਬਚਤ
Correct Answer:
(B) ਮਿੱਟੀ ਦੀ ਖਾਦਰਤਾ ਅਤੇ ਖੇਤੀਬਾੜੀ ਦੀ ਸਮਿੱਧੀ
ਵਿਆਖਿਆ: ਇੱਥੇ ਚਾਂਦੀ ਦਰਿਆਵਾਂ ਦੇ ਪਾਣੀ ਨੂੰ ਅਤੇ ਸੋਨਾ ਉਪਜਾਊ
ਮਿੱਟੀ ਤੋਂ ਪੈਦਾ ਹੋਣ ਵਾਲੀ ਫ਼ਸਲ ਨੂੰ ਦਰਸਾਉਂਦਾ ਹੈ।
36. ਕਵਿਤਾ ਵਿੱਚ 'ਗਿੱਧੇ' ਅਤੇ 'ਬਿਰਹੇ' ਦਾ ਸੰਯੋਗ ਕਿਸ ਸੱਚਾਈ ਨੂੰ ਉਭਾਰਦਾ ਹੈ ?
(A) ਸਿਰਫ਼ ਮਨੋਰੰਜਨ
(B) ਜੀਵਨ ਦੀ ਖੁਸ਼ੀ ਅਤੇ ਵਿਛੋੜੇ ਦੀ ਪੀੜ ਇਕੱਠੇ
(C) ਲੋਕ-ਨਾਚ ਦੀ ਰੀਤ
(D) ਰਾਤ ਦੇ ਸਮੇਂ ਦੀ ਸੁੰਦਰਤਾ
Correct Answer:
(B) ਜੀਵਨ ਦੀ ਖੁਸ਼ੀ ਅਤੇ ਵਿਛੋੜੇ ਦੀ ਪੀੜ ਇਕੱਠੇ
37. 'ਔਰਤ' ਸ਼ਬਦ ਲਈ ਮਲਵਈ ਉਪ-ਭਾਸ਼ਾ ਵਿੱਚ ਕਿਹੜਾ ਸ਼ਬਦ ਵਰਤਿਆ ਜਾਂਦਾ ਹੈ ?
(A) ਮੁਟਿਆਰ
(B) ਤੀਵੀਂ
(C) ਜ਼ਨਾਨੀ
(D) ਇਸਤਰੀ
Correct Answer:
(B) ਤੀਵੀਂ
38. ਪੰਜਾਬੀ ਭਾਸ਼ਾ ਵਿਚ 'ਵ' ਤੇ 'ਯ' ਕੀ ਹਨ ?
(A) ਵਿਅੰਜਨ
(B) ਸਵਰ
(C) ਅਰਧ ਸਵਰ
(D) ਨਾਸਕੀ
Correct Answer:
(C) ਅਰਧ ਸਵਰ
39. 'ਪਰ' ਕਿਸ ਪ੍ਰਕਾਰ ਦਾ ਸ਼ਬਦ ਹੈ ?
(A) ਵਿਕਾਰੀ
(B) ਸਮਾਸੀ
(C) ਰਚਿਤ
(D) ਅਵਿਕਾਰੀ
Correct Answer:
(D) ਅਵਿਕਾਰੀ
ਵਿਆਖਿਆ: ਅਵਿਕਾਰੀ ਸ਼ਬਦ ਉਹ ਹੁੰਦੇ ਹਨ ਜਿਨ੍ਹਾਂ ਦੇ ਰੂਪ ਵਿੱਚ ਲਿੰਗ,
ਵਚਨ ਜਾਂ ਕਾਰਕ ਕਾਰਨ ਕੋਈ ਤਬਦੀਲੀ ਨਹੀਂ ਆਉਂਦੀ।
40. "ਉਹ ਕਮਰੇ ਵਿੱਚ ਬੈਠੇ ਹਨ।” ਇਸ ਵਾਕ ਵਿੱਚ 'ਕਮਰੇ ਵਿੱਚ' _____ ਦੀ ਉਦਾਹਰਨ ਹੈ।
(A) ਕਰਤਾ ਕਾਰਕ
(B) ਅਧਿਕਰਨ ਕਾਰਕ
(C) ਸੰਬੰਧ ਕਾਰਕ
(D) ਅਪਾਦਾਨ ਕਾਰਕ
Correct Answer:
(B) ਅਧਿਕਰਨ ਕਾਰਕ
41. ਇਸ ਵਾਕ ਵਿੱਚ ਕਿਰਿਆ-ਵਿਸ਼ੇਸ਼ਣ ਦੀ ਕਿਸਮ ਪਛਾਣੋ:
"ਬੱਚੇ ਮੈਦਾਨ ਵਿੱਚ ਦੌੜ ਰਹੇ ਹਨ।"
(A) ਸਥਾਨ ਵਾਚਕ
(B) ਕਾਲ ਵਾਚਕ
(C) ਸੰਖਿਆ ਵਾਚਕ
(D) ਪਰਿਮਾਣ ਵਾਚਕ
Correct Answer:
(A) ਸਥਾਨ ਵਾਚਕ
42. ਜ਼ਿਲ੍ਹਾ ਫ਼ਰੀਦਕੋਟ, ਬਰਨਾਲਾ, ਲੁਧਿਆਣਾ ਤੇ ਸੰਗਰੂਰ
ਵਿੱਚ ਕਿਹੜੀ ਉਪਭਾਸ਼ਾ ਬੋਲੀ ਜਾਂਦੀ ਹੈ ?
(A) ਮਾਝੀ
(B) ਮਲਵਈ
(C) ਦੁਆਬੀ
(D) ਪੋਠੋਹਾਰੀ
Correct Answer:
(B) ਮਲਵਈ
43. 'ਨਿੱਕੀ ਨਿੱਕੀ ਬੂੰਦੀ ਨਿੱਕਿਆ ਮੀਂਹ ਵੇ ਵਰ੍ਹੇ'
ਕੀ ਹੈ ?
(A) ਘੋੜੀ ਹੈ
(B) ਸੁਹਾਗ ਹੈ
(C) ਸਿੱਠਣੀ ਹੈ
(D) ਗੀਤ ਹੈ
Correct Answer:
(A) ਘੋੜੀ ਹੈ
44. ਭਾਸ਼ਾ ਦੀ ਜਮਾਤ 'ਚ ਸਿੱਖਣ-ਸਿਖਾਉਣ ਲਈ ਉਤਸ਼ਾਹਿਤ ਕਰਨ ਵਾਲਾ ਮਾਹੌਲ ਉੱਥੇ ਵਧੇਰੇ
ਹੁੰਦਾ ਹੈ :
(A) ਜਿੱਥੇ ਜਮਾਤ 'ਚ ਭਾਸ਼ਾ ਦੀ ਸ਼ੁੱਧਤਾ 'ਤੇ ਵਧੇਰੇ ਬਲ ਦਿੱਤਾ ਜਾਵੇ।
(B) ਜਿੱਥੇ ਜਮਾਤ 'ਚ ਬੱਚਿਆਂ ਨੂੰ ਉਨ੍ਹਾਂ ਦੀ ਗੱਲ ਕਹਿਣ ਤੇ ਸੁਣਨ ਦਾ ਵਧੇਰੇ ਮੌਕਾ
ਦਿੱਤਾ ਜਾਏ।
(C) ਜਿੱਥੇ ਜਮਾਤ ਦੀਆਂ ਕੰਧਾਂ 'ਤੇ ਸੁੰਦਰ ਉਕਤੀਆਂ ਲਿਖੀਆਂ ਹੋਣ।
(D) ਜਿੱਥੇ ਜਮਾਤ ਦੀਆਂ ਕੰਧਾਂ 'ਤੇ ਬਹੁਤ ਸਾਰੇ ਚਾਰਟ ਲੱਗੇ ਹੋਣ।
Correct Answer:
(B) ਜਿੱਥੇ ਜਮਾਤ 'ਚ ਬੱਚਿਆਂ ਨੂੰ ਉਨ੍ਹਾਂ ਦੀ ਗੱਲ ਕਹਿਣ ਤੇ ਸੁਣਨ ਦਾ ਵਧੇਰੇ ਮੌਕਾ
ਦਿੱਤਾ ਜਾਏ।
45. ਨੋਮ ਚੌਮਸਕੀ ਦੇ ਅਨੁਸਾਰ ਭਾਸ਼ਾ ਸਿੱਖਣ ਦਾ ਮੁੱਖ ਆਧਾਰ
ਕੀ ਹੈ ?
(A) ਵਿਹਾਰਵਾਦ
(B) ਅਨੁਕਰਣ
(C) ਜਨਮਜਾਤ ਭਾਸ਼ਾਈ ਸਮਰੱਥਾ
(D) ਯਾਦਸ਼ਕਤੀ
Correct Answer:
(C) ਜਨਮਜਾਤ ਭਾਸ਼ਾਈ ਸਮਰੱਥਾ
46. ਭਾਸ਼ਾ ਨੂੰ ਸਿੱਖਣ ਲਈ ਭਾਸ਼ਾ ਦੇ ਨਿਯਮਾਂ ਦਾ ਅਧਿਐਨ
ਕੀ ਹੈ ?
(A) ਉਪਭਾਸ਼ਾ
(B) ਲਿੱਪੀ
(C) ਵਿਆਕਰਨ
(D) ਕਾਰਜ-ਸ਼ੈਲੀ
Correct Answer:
(C) ਵਿਆਕਰਨ
47. ਪ੍ਰਭਾਵਸ਼ਾਲੀ ਸਿੱਖਣ ਕਦੋਂ ਵਾਪਰਦਾ ਹੈ ?
(A) ਜਦੋਂ ਵਿਦਿਆਰਥੀ ਅੰਤਰ-ਕਿਰਿਆ ਕਰਦੇ ਹਨ।
(B) ਜਦੋਂ ਵਿਦਿਆਰਥੀ ਚੁੱਪ ਬੈਠੇ ਹੁੰਦੇ ਹਨ।
(C) ਜਦੋਂ ਵਿਦਿਆਰਥੀ ਪ੍ਰੀਖਿਆ ਦੀ ਤਿਆਰੀ ਕਰਦੇ ਹਨ।
(D) ਉਪਰੋਕਤ ਕੋਈ ਨਹੀਂ
Correct Answer:
(A) ਜਦੋਂ ਵਿਦਿਆਰਥੀ ਅੰਤਰ-ਕਿਰਿਆ ਕਰਦੇ ਹਨ।
48. ਇੱਕ ਚੰਗੀ ਪਾਠ-ਪੁਸਤਕ ਵਿੱਚ ਹੇਠ ਲਿਖਿਆਂ ਵਿੱਚੋਂ
ਕਿਹੜਾ ਗੁਣ ਹੋਣਾ ਬਹੁਤ ਜ਼ਰੂਰੀ ਹੈ ?
(A) ਵਿਆਕਰਨ ਸ਼ੁੱਧ ਹੋਵੇ
(B) ਵਿਸ਼ਾ-ਵਸਤੂ ਬੱਚਿਆਂ ਦੇ ਅਨੁਰੂਪ ਹੋਵੇ
(C) ਭਾਸ਼ਾ-ਸ਼ੈਲੀ ਸਰਲ ਤੇ ਸਪੱਸ਼ਟ ਹੋਵੇ
(D) ਉਪਰੋਕਤ ਸਾਰੇ
Correct Answer:
(D) ਉਪਰੋਕਤ ਸਾਰੇ
49. ਭਾਸ਼ਾ ਅਧਿਆਪਨ ਵਿੱਚ 'ਸੌਖੇ ਤੋਂ ਮੁਸ਼ਕਲ' ਦਾ ਸਿਧਾਂਤ ਕਿਸ ਗੱਲ 'ਤੇ ਆਧਾਰਿਤ ਹੈ ?
(A) ਵਿਦਿਆਰਥੀ ਦੀ ਯਾਦਸ਼ਕਤੀ
(B) ਮਨੋਵਿਗਿਆਨਕ ਕ੍ਰਮ
(C) ਪਾਠ ਪੁਸਤਕ ਦੀ ਬਣਤਰ
(D) ਅਧਿਆਪਕ ਦੀ ਸਹੂਲਤ
Correct Answer:
(B) ਮਨੋਵਿਗਿਆਨਕ ਕ੍ਰਮ
50. ਹੇਠ ਲਿਖਿਆਂ ਵਿੱਚੋਂ ਕਿਹੜੇ ਉਤਪਾਦਕ ਕੌਸ਼ਲ ਹਨ ?
(A) ਸੁਣਨਾ, ਪੜ੍ਹਣਾ
(B) ਲਿਖਣਾ, ਸੁਣਨਾ
(C) ਲਿਖਣਾ, ਬੋਲਣਾ
(D) ਬੋਲਣਾ, ਸੁਣਨਾ
Correct Answer:
(C) ਲਿਖਣਾ, ਬੋਲਣਾ
ਵਿਆਖਿਆ: ਬੋਲਣ ਅਤੇ ਲਿਖਣ ਰਾਹੀਂ ਅਸੀਂ ਭਾਸ਼ਾ ਪੈਦਾ (Produce)
ਕਰਦੇ ਹਾਂ, ਇਸ ਲਈ ਇਹ ਉਤਪਾਦਕ ਕੌਸ਼ਲ ਹਨ।
51. ਭਾਸ਼ਾ ਸਿੱਖਣ ਦਾ ਕਿਹੜਾ ਸਿਧਾਂਤ ਬੱਚਾ-ਕੇਂਦਰਿਤ
ਮੰਨਿਆ ਜਾਂਦਾ ਹੈ ?
(A) ਵਿਆਕਰਨ-ਅਨੁਵਾਦ ਪੱਧਤੀ
(B) ਵਿਹਾਰਵਾਦੀ ਪੱਧਤੀ
(C) ਸੰਚਾਰਾਤਮਕ ਪੱਧਤੀ
(D) ਸੰਰਚਨਾਵਾਦੀ ਪੱਧਤੀ
Correct Answer:
(C) ਸੰਚਾਰਾਤਮਕ ਪੱਧਤੀ
52. ਭਾਸ਼ਾਈ ਗ਼ਲਤੀਆਂ ਨੂੰ ਅਧਿਆਪਕ ਨੂੰ ਕਿਵੇਂ ਦੇਖਣਾ
ਚਾਹੀਦਾ ਹੈ ?
(A) ਸਜ਼ਾ ਦੇ ਯੋਗ
(B) ਅਸਫਲਤਾ ਦੀ ਨਿਸ਼ਾਨੀ
(C) ਸਿੱਖਣ ਦੀ ਕੁਦਰਤੀ ਪ੍ਰਕਿਰਿਆ
(D) ਅਣਡਿੱਠਾ ਕਰਨਾ
Correct Answer:
(C) ਸਿੱਖਣ ਦੀ ਕੁਦਰਤੀ ਪ੍ਰਕਿਰਿਆ
53. ਪੰਜਾਬੀ ਪਾਠ-ਪੁਸਤਕ ਦਾ ਮੁੱਖ ਉਦੇਸ਼ ਕੀ ਹੋਣਾ ਚਾਹੀਦਾ
ਹੈ ?
(A) ਕੇਵਲ ਸਿਲੇਬਸ ਪੂਰਾ ਕਰਨਾ
(B) ਵਿਆਕਰਨ ਦੇ ਨਿਯਮ ਰਟਵਾਉਣਾ
(C) ਭਾਸ਼ਾਈ ਅਤੇ ਸੰਚਾਰਕ ਯੋਗਤਾ ਵਿਕਸਿਤ ਕਰਨੀ
(D) ਇਮਤਿਹਾਨੀ ਤਿਆਰੀ ਕਰਵਾਉਣਾ
Correct Answer:
(C) ਭਾਸ਼ਾਈ ਅਤੇ ਸੰਚਾਰਕ ਯੋਗਤਾ ਵਿਕਸਿਤ ਕਰਨੀ
54. ਉਪਚਾਰਕ ਅਧਿਆਪਨ ਦਾ ਮੁੱਖ ਉਦੇਸ਼ ਕੀ ਹੈ ?
(A) ਹੋਣਹਾਰ ਵਿਦਿਆਰਥੀਆਂ ਨੂੰ ਅੱਗੇ ਵਧਾਉਣਾ
(B) ਕਮਜ਼ੋਰ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੂਰ ਕਰਨਾ
(C) ਪਾਠ ਤੇਜ਼ੀ ਨਾਲ ਪੂਰਾ ਕਰਨਾ
(D) ਸਜ਼ਾ ਦੇਣਾ
Correct Answer:
(B) ਕਮਜ਼ੋਰ ਵਿਦਿਆਰਥੀਆਂ ਦੀਆਂ ਮੁਸ਼ਕਲਾਂ ਦੂਰ ਕਰਨਾ
ਹੇਠ ਲਿਖੀ ਵਾਰਤਕ ਟੁਕੜੀ ਨੂੰ ਪੜ੍ਹੋ ਅਤੇ ਹੇਠਾਂ ਦਿੱਤੇ ਗਏ
ਪ੍ਰਸ਼ਨਾਂ ਦੇ ਉੱਤਰ ਦਿਓ। (ਪ੍ਰਸ਼ਨ 55-60)
ਖੁੱਲ੍ਹੇ-ਡੁੱਲ੍ਹੇ ਸੁਭਾਅ ਦੇ ਮਾਲਕ ਪੰਜਾਬੀ ਮੁੱਢ ਤੋਂ ਹੀ ਮੇਲਿਆਂ
ਦੇ ਬੜੇ ਸ਼ੁਕੀਨ ਰਹੇ ਹਨ। ਜਰਗ ਦਾ ਮੇਲਾ, ਛਪਾਰ ਦਾ ਮੇਲਾ ਅਤੇ ਜਗਰਾਵਾਂ ਦੀ ਰੋਸ਼ਨੀ ਵਰਗੇ ਵੱਡੇ ਮੇਲੇ ਪੰਜਾਬੀਆਂ ਲਈ ਹਮੇਸ਼ਾਂ ਖਿੱਚ
ਦਾ ਕੇਂਦਰ ਰਹੇ ਹਨ। ਇਹ ਮੇਲੇ ਪੰਜਾਬ ਦੇ ਘੁੱਗ ਵੱਸਦੇ ਇਲਾਕਿਆਂ ਵਿੱਚ ਲੱਗਦੇ ਹਨ। ਸਦੀਆਂ
ਪੁਰਾਣਾ ਮੇਲਾ 'ਛਿੰਝ ਛਰਾਹਾਂ ਦੀ'
ਭਾਵੇਂ ਇਸੇ ਪੱਧਰ ਦਾ ਹੈ ਪਰੰਤੂ ਪੰਜਾਬ ਦੇ ਪਛੜੇ
ਨੀਮ-ਪਹਾੜੀ ਇਲਾਕੇ ਅਤੇ ਹਿਮਾਚਲ ਪ੍ਰਦੇਸ਼ ਦੇ ਜ਼ਿਲ੍ਹਾ ਊਨਾ ਦੀ ਵੱਖੀ ਨਾਲ ਲੱਗਦਾ ਹੋਣ ਕਰਕੇ,
ਇਸ ਮੇਲੇ ਦਾ ਓਨਾ ਪ੍ਰਚਾਰ ਅਤੇ ਪ੍ਰਸਾਰ ਨਹੀਂ ਹੋ ਸਕਿਆ,
ਜਿੰਨਾ ਹੋਣਾ ਚਾਹੀਦਾ ਸੀ। ਇਹ ਮੇਲਾ ਜ਼ਿਲ੍ਹਾ
ਹੁਸ਼ਿਆਰਪੁਰ ਦੀ ਤਹਿਸੀਲ ਗੜ੍ਹਸ਼ੰਕਰ ਤੋਂ ਚੜ੍ਹਦੇ ਪਾਸੇ, ਸ਼ਿਵਾਲਿਕ ਪਹਾੜੀਆਂ ਦੀ ਗੋਦ 'ਚ ਵੱਸੇ 'ਬੀਤ' ਇਲਾਕੇ ਦੇ ਪਿੰਡ ਅਚਲਪੁਲ (ਛਰਾਹਾਂ) ਵਿਖੇ ਹਰ ਵਰ੍ਹੇ
ਮੱਘਰ ਮਹੀਨੇ ਦੇ ਜੇਠੇ ਐਤਵਾਰ ਤੋਂ ਲੈ ਕੇ ਲਗਾਤਾਰ ਚਾਰ ਦਿਨ ਚੱਲਦਾ ਹੈ। ਦੂਰ-ਦੂਰ ਤੱਕ ਇਹ ਮੇਲਾ
ਏਨਾ ਮਸ਼ਹੂਰ ਹੈ ਕਿ ਇਹ ਟੋਟਕਾ ਆਪਮੁਹਾਰੇ ਹੀ ਲੋਕਾਂ ਦੀ ਜ਼ੁਬਾਨ ਵਿੱਚੋਂ ਫੁੱਟ ਪੈਂਦਾ ਹੈ
:"ਦਾਲ ਮਾਂਹਾਂ ਦੀ, ਛਿੰਝ ਛਰਾਹਾਂ
ਦੀ"। 'ਛਿੰਝ ਛਰਾਹਾਂ ਦੀ'
ਨਾਂ ਨਾਲ ਮਸ਼ਹੂਰ ਸਾਰੇ ਵਰਗਾਂ ਦਾ ਸਾਂਝਾ ਇਹ ਮੇਲਾ
ਜਿੱਥੇ ਇਲਾਕੇ ਦੀ ਵਿਰਾਸਤੀ ਨਿਸ਼ਾਨੀ ਹੈ, ਉੱਥੇ ਧਾਰਮਿਕ, ਸੱਭਿਆਚਾਰਿਕ ਅਤੇ
ਇਤਿਹਾਸਿਕ ਪੱਖੋਂ ਵੀ ਇਸ ਦਾ ਖ਼ਾਸ ਮਹੱਤਵ ਹੈ। ਮੇਲੇ ਵਾਲੇ ਸਥਾਨ ਅਚਲਪੁਰ ਨੂੰ ਵੱਖ-ਵੱਖ
ਇਲਾਕਿਆਂ ਤੋਂ ਛੇ ਪਗਡੰਡੀਆਂ ਆ ਕੇ ਮਿਲਦੀਆਂ ਸਨ। ਲੋਕ ਪੈਦਲ ਹੀ ਸਫ਼ਰ ਕਰਦੇ ਸਨ। ਛੇ ਰਾਹਾਂ ਦਾ
ਕੇਂਦਰ-ਬਿੰਦੂ ਹੋਣ ਕਰ ਕੇ ਇਸ ਮੇਲੇ ਦਾ ਨਾਂ 'ਛਿੰਝ ਛਰਾਹਾਂ ਦੀ' ਪੈ ਗਿਆ। ਕਈਆਂ ਦਾ ਇਹ
ਵੀ ਖ਼ਿਆਲ ਹੈ ਕਿ ਛਰਾਹਾਂ ਸ਼ਬਦ ਸ਼ਾਹਾਂ ਤੋਂ ਬਣਿਆ ਹੈ। ਪੁਰਾਣੇ ਵੇਲਿਆਂ ਵਿੱਚ ਵੱਡੇ-ਵੱਡੇ
ਸ਼ਾਹ-ਲੋਕ ਖੱਚਰਾਂ 'ਤੇ ਧਨ ਲੱਦ ਕੇ ਇਸ
ਮੇਲੇ ਵਿੱਚ ਜੂਆ ਖੇਡਣ ਅਤੇ ਵਪਾਰ ਕਰਨ ਲਈ ਆਉਂਦੇ ਹੁੰਦੇ ਸਨ। ਪਿੰਡ ਦੇ ਲਹਿੰਦੇ ਪਾਸੇ ਚੁਫੇਰਿਓਂ
ਪਿੱਪਲਾਂ, ਬੋਹੜਾਂ ਅਤੇ ਨਿੰਮਾਂ ਦੇ ਦਰਖ਼ਤਾਂ ਨਾਲ ਘਿਰਿਆ
ਸਾਫ਼-ਸੁਥਰੇ ਵਾਤਾਵਰਨ 'ਚ ਸਥਿਤ ਸਿੱਧ ਬਾਬਾ
ਬਾਲਕ ਰੂਪ ਜੀ (ਸਿੱਧ ਬਾਬਾ ਬਾਲਕ ਨਾਥ ਜੀ ਦਾ ਬਾਲ-ਰੂਪ) ਦਾ ਪ੍ਰਾਚੀਨ ਮੰਦਰ ਸਸ਼ੋਭਿਤ ਹੈ। ਮੇਲੇ
ਵਿੱਚ ਪਹੁੰਚਣ ਵਾਲੀਆਂ ਸੰਗਤਾਂ ਸਭ ਤੋਂ ਪਹਿਲਾਂ ਇੱਥੇ ਨਤਮਸਤਕ ਹੁੰਦੀਆਂ ਹਨ। ਜਾਨ-ਮਾਲ ਦੀ
ਸੁੱਖ-ਸਾਂਦ ਲਈ ਮੰਨਤਾਂ ਮੰਗਦੀਆਂ ਹਨ ਅਤੇ ਸੁੱਖਣਾ ਲਾਹੁੰਦੀਆਂ ਹਨ। ਲੋਕ ਵਾਜਿਆਂ-ਗਾਜਿਆਂ ਨਾਲ
ਰਿਸ਼ਤੇਦਾਰਾਂ ਸਮੇਤ ਹਾਜ਼ਰੀਆਂ ਭਰਦੇ ਹਨ। ਮੇਲੇ ਵਾਲੇ ਐਤਵਾਰ ਤੋਂ ਮਹੀਨਾ ਪਹਿਲਾਂ ਚਾਰ ਜੱਗ
ਕਰਵਾਏ ਜਾਂਦੇ ਹਨ। ਇਹ ਜੱਗ ਅਚਲਪੁਰ, ਮਜਾਰੀ, ਨੈਣਵਾਂ, ਇੰਦੋਵਾਲ ਅਤੇ ਝੋਣੇਵਾਲ ਆਦਿ ਪਿੰਡਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ
ਹੁੰਦੇ ਹਨ। ਮੇਲੇ ਦੇ ਸਾਰੇ ਦਿਨਾਂ ਵਿੱਚ ਅਤੁੱਟ ਲੰਗਰ ਚੱਲਦਾ ਹੈ। ਘਰਾਂ ਵਿੱਚ ਮਾਂਹਾਂ ਦੀ ਦਾਲ
ਜ਼ਰੂਰ ਬਣਦੀ ਹੈ। ਮੇਲੇ ਦੇ ਪਹਿਲੇ ਦਿਨ ਪਹਿਲਵਾਨਾਂ ਦੇ ਘੋਲ ਕਰਵਾਏ ਜਾਂਦੇ ਹਨ। ਮੇਲੇ ਵਿੱਚ
ਪੁਰਾਣੇ ਪੇਂਡੂ ਸੱਭਿਆਚਾਰ ਦੇ ਦਰਸ਼ਨ ਹੁੰਦੇ ਹਨ।
55. ਲੇਖਕ ਵੱਲੋਂ ਜਰਗ, ਛਪਾਰ ਅਤੇ ਜਗਰਾਵਾਂ ਦੀ ਰੋਸ਼ਨੀ ਦੇ ਮੇਲਿਆਂ ਦਾ ਉੱਲੇਖ ਕਰਨ ਦਾ ਮੁੱਖ
ਉਦੇਸ਼ ਕੀ ਹੈ ?
(A) ਪੰਜਾਬ ਦੇ ਸਾਰੇ ਮੇਲਿਆਂ ਦੀ ਸੂਚੀ ਦੇਣਾ
(B) 'ਛਿੰਝ ਛਰਾਹਾਂ ਦੀ' ਮੇਲੇ ਦੀ ਮਹਾਨਤਾ ਘਟਾਉਣਾ
(C) 'ਛਿੰਝ ਛਰਾਹਾਂ ਦੀ' ਮੇਲੇ ਨਾਲ ਤੁਲਨਾ ਕਰਕੇ ਉਸ ਦੀ ਅਣਗੌਲਤਾ ਦਰਸਾਉਣਾ
(D) ਇਤਿਹਾਸਕ ਤੱਥ ਪੇਸ਼ ਕਰਨਾ
Correct Answer:
(C) 'ਛਿੰਝ ਛਰਾਹਾਂ ਦੀ' ਮੇਲੇ ਨਾਲ ਤੁਲਨਾ ਕਰਕੇ ਉਸ ਦੀ ਅਣਗੌਲਤਾ ਦਰਸਾਉਣਾ
56. "ਇਹ ਮੇਲੇ ਪੰਜਾਬ ਦੇ ਘੁੱਗ ਵੱਸਦੇ ਇਲਾਕਿਆਂ ਵਿੱਚ
ਲੱਗਦੇ ਹਨ"— ਇਸ ਵਾਕ ਦਾ ਅਰਥ ਕੀ ਹੈ ?
(A) ਮੇਲੇ ਸਿਰਫ਼ ਸ਼ਹਿਰਾਂ ਵਿੱਚ ਲੱਗਦੇ ਹਨ ।
(B) ਮੇਲੇ ਜੰਗਲਾਤੀ ਇਲਾਕੇ ਵਿੱਚ ਲੱਗਦੇ ਹਨ ।
(C) ਮੇਲੇ ਆਬਾਦ ਅਤੇ ਰੌਣਕ ਭਰੇ ਇਲਾਕਿਆਂ ਵਿੱਚ ਲੱਗਦੇ ਹਨ
।
(D) ਮੇਲੇ ਧਾਰਮਿਕ ਸਥਾਨਾਂ 'ਤੇ ਲੱਗਦੇ ਹਨ ।
Correct Answer:
(C) ਮੇਲੇ ਆਬਾਦ ਅਤੇ ਰੌਣਕ ਭਰੇ ਇਲਾਕਿਆਂ ਵਿੱਚ ਲੱਗਦੇ ਹਨ
।
57. 'ਛਿੰਝ ਛਰਾਹਾਂ ਦੀ' ਦਾ ਮੇਲਾ ਕਿੱਥੇ ਲੱਗਦਾ ਹੈ ?
(A) ਅਚਲਪੁਲ ਵਿਖੇ
(B) ਅੱਲਾਵਲਪੁਰ ਵਿਖੇ
(C) ਅਚਲਪੁਰ ਵਿਖੇ
(D) ਅਲਵਰ ਵਿਖੇ
Correct Answer:
(C) ਅਚਲਪੁਰ ਵਿਖੇ
58. ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ ਮੇਲੇ ਦੇ ਧਾਰਮਿਕ
ਪੱਖ ਨੂੰ ਸਭ ਤੋਂ ਵਧੀਆ ਤਰੀਕੇ ਨਾਲ ਉਜਾਗਰ ਕਰਦਾ ਹੈ ?
(A) ਪਹਿਲਵਾਨਾਂ ਦੇ ਘੋਲ ਕਰਵਾਉਣਾ
(B) ਮਾਂਹਾਂ ਦੀ ਦਾਲ ਬਣਾਉਣ ਦੀ ਪਰੰਪਰਾ
(C) ਸਿੱਧ ਬਾਬਾ ਬਾਲਕ ਰੂਪ ਜੀ ਦੇ ਮੰਦਰ ਵਿੱਚ ਨਤਮਸਤਕ
ਹੋਣਾ
(D) ਪੇਂਡੂ ਸੱਭਿਆਚਾਰ ਦੇ ਦਰਸ਼ਨ
Correct Answer:
(C) ਸਿੱਧ ਬਾਬਾ ਬਾਲਕ ਰੂਪ ਜੀ ਦੇ ਮੰਦਰ ਵਿੱਚ ਨਤਮਸਤਕ
ਹੋਣਾ
59. ਹੇਠ ਲਿਖਿਆਂ ਵਿੱਚੋਂ ਕਿਹੜਾ ਤੱਥ 'ਛਿੰਝ ਛਰਾਹਾਂ ਦੀ' ਮੇਲੇ ਦੇ ਸਾਂਝੇ ਸੁਭਾਅ ਨੂੰ ਸਭ ਤੋਂ ਵਧੀਆ ਦਰਸਾਉਂਦਾ ਹੈ ?
(A) ਪਹਿਲਵਾਨਾਂ ਦੇ ਘੋਲ ਕਰਵਾਏ ਜਾਣਾ
(B) ਸਾਰੇ ਦਿਨ ਅਤੁੱਟ ਲੰਗਰ ਚੱਲਣਾ
(C) ਸਾਰੇ ਵਰਗਾਂ ਦਾ ਸਾਂਝਾ ਮੇਲਾ ਹੋਣਾ
(D) ਵਪਾਰ ਅਤੇ ਜੂਏ ਦੀ ਪਰੰਪਰਾ
Correct Answer:
(C) ਸਾਰੇ ਵਰਗਾਂ ਦਾ ਸਾਂਝਾ ਮੇਲਾ ਹੋਣਾ
60. ਉਪਰੋਕਤ ਵਾਰਤਕ ਦਾ ਕੇਂਦਰੀ ਭਾਵ ਕੀ ਹੈ ?
(A) ਪੰਜਾਬੀ ਮੇਲਿਆਂ ਦੀ ਆਲੋਚਨਾ
(B) ਇੱਕ ਅਣਪਛਾਤੇ ਮੇਲੇ ਦੀ ਮਹੱਤਤਾ ਨੂੰ ਉਜਾਗਰ ਕਰਨਾ
(C) ਧਾਰਮਿਕ ਰਸਮਾਂ ਦਾ ਵੇਰਵਾ
(D) ਪੇਂਡੂ ਜੀਵਨ ਦੀਆਂ ਮੁਸ਼ਕਿਲਾਂ
Correct Answer:
(B) ਇੱਕ ਅਣਪਛਾਤੇ ਮੇਲੇ ਦੀ ਮਹੱਤਤਾ ਨੂੰ ਉਜਾਗਰ ਕਰਨਾ
Language II
(English) Answer Key (61-90)
Note: The
source document provides Questions 61-90 only in English, as it pertains to the
Language II (English) section. Therefore, no Punjabi translations are included.
Q61. According
to the passage, we enjoy reading books more when they are :
(A) Our own
(B) New
(C) Borrowed
(D) Old
Correct Answer:
(A) Our own
Brief
Description: The passage explicitly states, "we enjoy reading books that
belong to us much more than if they are borrowed."
Q62. A borrowed
book is compared to :
(A) A treasure
(B) A teacher
(C) A guest in
the house
(D) A child
Correct Answer:
(C) A guest in the house
Brief
Description: The author writes directly in the passage, "A borrowed book
is like a guest in the house..."
Q63. Which of
the following should NOT be done to a borrowed book ?
(A) Return it
(B) Read it
(C) Turn down
its pages
(D) Keep it
safely
Correct Answer:
(C) Turn down its pages
Brief
Description: The passage advises that for a borrowed book, "you cannot
mark it, you cannot turn down the pages."
Q64. Why does
the writer suggest marking favourite passages in personal books ?
(A) To decorate
the book
(B) To show
ownership
(C) To impress
others
(D) To remember
important ideas easily
Correct Answer:
(D) To remember important ideas easily
Brief
Description: The writer states that marking favorite passages "enables you
to remember more easily the significant sayings."
Q65. According
to the author, bookshelves should be :
(A) Free and
accessible
(B) Hidden
(C) Locked
(D) Decorative
only
Correct Answer:
(A) Free and accessible
Brief
Description: The author mentions that bookshelves should not have doors, glass
windows, or keys, and "should be free and accessible to the hand as well
as to the eye."
Q66. Choose the
correct meaning of the phrase "must be treated with punctiliousness".
(A) treated
casually
(B) treated
strictly and carefully
(C) treated
generously
(D) treated
affectionately
Correct Answer:
(B) treated strictly and carefully
Brief
Description: "Punctiliousness" implies showing great attention to
detail or correct behavior, meaning the book must be handled strictly and
carefully.
Q67. Choose the
correct passive form of the sentence : "You cannot mark it."
(A) It cannot
be marked by you.
(B) It is not
marked by you.
(C) It could
not be marked.
(D) It should
not be marked.
Correct Answer:
(A) It cannot be marked by you.
Brief
Description: To convert to passive voice, the object "it" becomes the
subject, the modal "cannot" remains, "be" is added, and the
verb changes to its past participle form "marked".
Q68. The word
"recluse" refers to a person who
(A) enjoys
social gatherings
(B) lives a
lonely and isolated life
(C) travels
frequently
(D) avoids
reading
Correct Answer:
(B) lives a lonely and isolated life
Brief
Description: A recluse is someone who avoids the company of others and lives a
solitary life.
Q69. ________
in language refers to the periodic recurrence of certain complexes or patterns
of sound in utterances constituting a text.
(A) Phonetics
(B) Rhythm
(C) Prefix
(D) Suffix
Correct Answer:
(B) Rhythm
Brief
Description: Rhythm is defined as the periodic recurrence of distinct sound
patterns, stresses, or beats in language.
Q70. There are
________ vowel phonemes in RP (Received pronunciation) English.
(A) 20
(B) 21
(C) 22
(D) 24
Correct Answer:
(A) 20
Brief
Description: Standard Received Pronunciation (RP) has 20 vowel phonemes, which
are traditionally categorized as 12 pure vowels (monophthongs) and 8
diphthongs.
Q71. On the
basis of place of articulation, /b/ sound in 'bit' is
(A) Nasal
(B) Affricate
(C) Plosive
(D) Lateral
Correct Answer:
(C) Plosive
Brief
Description: The /b/ sound is classified linguistically as a voiced bilabial
plosive consonant, as it involves the blocking and sudden release of air.
Q72. Which
reading sub-skill involves searching a text like a telephone directory or
advertisement for specific information ?
(A) Reading for
inference
(B) Extended
reading
(C) Reading
aloud
(D) Scanning
Correct Answer:
(D) Scanning
Brief
Description: Scanning is a rapid reading technique used to find specific facts,
words, or information without reading the entire text in depth.
Q73. A ________
is that form of the verb which partakes of the nature both of a verb and of an
adjective.
(A) Grammar
(B) Phonemes
(C) Syllable
(D) Participle
Correct Answer:
(D) Participle
Brief
Description: A participle (like a present or past participle) is a verbal
adjective; it is derived from a verb but functions as an adjective in a
sentence.
Q74. According
to NCERT, scientific study of language helps children to develop :
Science
(A) Handwriting
skills
(B) Cognitive
abilities
(C) Examination
techniques
(D) Accent
Correct Answer:
(B) Cognitive abilities
Brief
Description: The scientific study of language fundamentally supports structural
thinking, problem-solving, and overall cognitive abilities in children.
Q75. In
________ method of teaching of grammar, rules are first taught to the students
and the examples are given afterwards.
(A) Inductive
(B) Deductive
(C)
Prescriptive
(D) Descriptive
Correct Answer:
(B) Deductive
Brief
Description: The deductive approach is a teacher-centered method where grammar
rules are presented first, followed by specific examples to apply the rules.
Q76. From a
learning perspective, banning the use of mother tongue (L1) in the Direct
Method mainly aims to :
(A) Reduce
teacher workload
(B) Improve
writing accuracy
(C) Maximize
exposure to the target language
(D) Promote
translation skills
Correct Answer:
(C) Maximize exposure to the target language
Brief
Description: The Direct Method prohibits the use of the native language to
immerse the learners fully and force them to think and communicate exclusively
in the target language.
Q77. A teacher
asks students to memorize grammar rules and translate passages from English to
Hindi. Which conclusion best explains this classroom practice ?
(A) The teacher
follows communicative language teaching.
(B) The teacher
applies principles of the Direct Method.
(C) The teacher
is using the Grammar Translation Method.
(D) None of
these
Correct Answer:
(C) The teacher is using the Grammar Translation Method.
Brief
Description: Rote memorization of rules and translating texts back and forth
between the target language and native tongue are the primary hallmarks of the
Grammar Translation Method.
Q78. Which
renowned linguist proposed the concept of Universal Grammar ?
(A) B.F.
Skinner
(B) Jean Piaget
(C) Lev
Vygotsky
(D) Noam
Chomsky
Correct Answer:
(D) Noam Chomsky
Brief
Description: Noam Chomsky formulated the theory of Universal Grammar, positing
that the ability to learn grammar is hard-wired into the human brain.
Q79. Find the
word nearest in meaning to "repudiate" :
(A) Reject
(B) Accept
(C) Explain
(D) Support
Correct Answer:
(A) Reject
Brief
Description: To repudiate means to deny the truth or validity of something, or
to refuse to accept it, making "reject" the closest synonym.
Q80. Find the
word opposite in meaning to "gripe" :
(A) Complain
(B) Protest
(C) Grumble
(D) Praise
Correct Answer:
(D) Praise
Brief
Description: "Gripe" means to express a complaint or grumble about
something trivially. Its antonym is to commend or "praise".
Q81. ________
great Caesar : ________ immortal Shakespeare.
Choose the
appropriate pair of articles for the blanks.
(A) a, a
(B) a, an
(C) The, an
(D) The, The
Correct Answer:
(D) The, The
Brief
Description: While proper nouns usually don't take articles, adding the
definite article "The" before adjectives like "great" or
"immortal" modifying a famous name is a standard rhetorical
convention.
Q82. The
actions taken after diagnosis to help children overcome their learning
difficulties are called :
(A) Evaluation
(B) Remedial
Teaching
(C)
Reinforcement
(D) Testing
Correct Answer:
(B) Remedial Teaching
Brief
Description: Remedial teaching is the targeted instruction provided to learners
in order to rectify learning gaps or difficulties discovered during diagnostic
assessment.
Q83. According
to the passage, how are poets similar to scientists and engineers ?
(A) They work
in laboratories.
(B) They deal
only with facts.
(C) They are
equally close to reality and truth.
(D) They reject
imagination.
Correct Answer:
(C) They are equally close to reality and truth.
Brief
Description: The passage explicitly states, "The truth is that poets are
just as practical as people who build bridges or look into microscopes; and
just as close to reality and truth."
Q84. In what
way do poets differ from logicians and scientists ?
(A) They lack
discipline.
(B) They live
in the past.
(C) They ignore
practical needs.
(D) They are
ahead of their time.
Correct Answer:
(D) They are ahead of their time.
Brief
Description: The author contrasts them by noting, "they are ahead of their
time, whereas the logicians and scientists are abreast of their time."
Q85. According
to the writer, what can be found in the poetry of the past ?
(A) Scientific
ideas of the present and future
(B) Outdated
ideas
(C) Only
emotions and fantasies
(D) Historical
facts
Correct Answer:
(A) Scientific ideas of the present and future
Brief
Description: The passage says that looking into the poetry of yesterday reveals
"all the cold scientific magic of today and much which we shall not enjoy
until some tomorrow."
Science
Q86. What is
meant by the phrase "Dreams are the sunrise streamers heralding a new
day" ?
(A) Dreams are
meaningless illusions.
(B) Dreams
predict natural phenomena.
(C) Dreams
signal future progress.
(D) Dreams
belong only to poets.
Correct Answer:
(C) Dreams signal future progress.
Brief
Description: The metaphor indicates that dreams (imagination) act as early
signs or precursors that lead the way to new scientific or societal
advancements.
Q87. Why does
the author say the automobile was not "dug out of the ground like a nugget
of gold" ?
(A) It was
expensive to make.
(B) It was
first imagined before being created.
(C) It required
physical labour.
(D) It was
found accidentally.
Correct Answer:
(B) It was first imagined before being created.
Brief
Description: The passage emphasizes that "first men dreamed the automobile
and afterward... practical-minded engineers caught up with what had been
created by winging fantasy."
Q88. Why does
the author say poets should not be treated as having "harmless
madness" ?
(A) They
disturb society.
(B) Their
dreams have serious practical value.
(C) They are
mad people.
(D) They
dislike Science.
Correct Answer:
(B) Their dreams have serious practical value.
Brief
Description: The author notes that a poet's vision "can immediately be
drawn and the practical conversions immediately effected", so their dreams
hold real functional value.
Q89. Identify
the tense used in the sentence :
"Every
forward step man takes in any field of life, is first taken along the dreamy
paths of imagination."
(A) Simple
Present
(B) Simple Past
(C) Present
Continuous
(D) Present
Perfect
Correct Answer:
(A) Simple Present
Brief
Description: The verbs "takes" and "is" (as an auxiliary in
the passive "is taken") indicate that the sentence is written in the
simple present tense.
Q90. The phrase
"abreast of their time" means
(A) behind
their time
(B) unaware of
current developments
(C) equal to
the demands of their time
(D) opposed to
progress
Correct Answer:
(C) equal to the demands of their time
Brief
Description: To be "abreast of" something means to be up to date or
keeping pace with it; thus, it means being equal to current demands or
knowledge.