11. ਈਸਾਈ
ਧਰਮ
·
ਈਸਾਈ ਧਰਮ ਦੇ
ਸੰਸਥਾਪਕ ਯਿਸੂ ਮਸੀਹ ਹਨ।
·
ਈਸਾਈ ਧਰਮ ਦਾ
ਪ੍ਰਮੁੱਖ ਗ੍ਰੰਥ ਬਾਈਬਲ ਹੈ।
·
ਯਿਸੂ ਮਸੀਹ ਦਾ ਜਨਮ ਜੇਰੂਸ਼ਲਮ
ਦੇ ਨੇੜੇ ਬੈਥਲੇਹਮ ਨਾਮਕ ਜਗ੍ਹਾ 'ਤੇ ਹੋਇਆ ਸੀ।
·
ਯਿਸੂ ਦੇ ਜਨਮ ਦਿਨ
ਨੂੰ ਕ੍ਰਿਸਮਸ ਵਜੋਂ ਮਨਾਇਆ ਜਾਂਦਾ ਹੈ।
·
ਯਿਸੂ ਮਸੀਹ ਦੀ ਮਾਤਾ
ਦਾ ਨਾਮ ਮੇਰੀ ਹੈ ਅਤੇ ਪਿਤਾ ਦਾ ਨਾਮ ਜੋਸੇਫ਼ ਹੈ।
·
ਯਿਸੂ ਨੇ ਆਪਣੀ
ਜ਼ਿੰਦਗੀ ਦੇ ਪਹਿਲੇ 30 ਸਾਲ ਬੈਥਲੇਹਮ
ਦੇ ਨੇੜੇ ਨਾਜ਼ਰੇਥ ਵਿੱਚ ਤਰਖਾਣ ਵਜੋਂ ਬਿਤਾਏ।
·
ਯਿਸੂ ਮਸੀਹ ਦੇ ਪਹਿਲੇ
ਦੋ ਚੇਲੇ ਐਂਡਰ੍ਸ ਅਤੇ ਪੀਟਰ ਸਨ।
·
ਯਿਸੂ ਮਸੀਹ ਨੂੰ ਰੋਮਨ
ਗਵਰਨਰ ਪੋਂਟੀਅਸ ਨੇ ਸੂਲੀ 'ਤੇ ਚੜ੍ਹਾਇਆ ਸੀ।
·
ਯਿਸੂ ਮਸੀਹ ਨੂੰ 33 ਈਸਵੀ ਵਿੱਚ ਸੂਲੀ 'ਤੇ ਚੜ੍ਹਾਇਆ ਗਿਆ ਸੀ।
·
ਈਸਾਈ ਧਰਮ ਦਾ ਸਭ ਤੋਂ
ਪਵਿੱਤਰ ਚਿੰਨ ਕਰੋਸ ਹੈ।
·
ਈਸਾਈ ਤ੍ਰਿਤਵ ਵਿੱਚ
ਵਿਸ਼ਵਾਸ ਕਰਦੇ ਹਨ, ਜੋ ਕਿ ਪਰਮਾਤਮਾ
ਪਿਤਾ, ਪਰਮਾਤਮਾ ਪੁੱਤਰ
(ਯਿਸੂ) ਅਤੇ ਪਰਮਾਤਮਾ ਪਵਿੱਤਰ ਆਤਮਾ ਹੈ।
·
ਨੋਟ: 12ਵੀਂ ਸਦੀ ਤੋਂ ਫਰਾਂਸ ਵਿੱਚ ਚਰਚ ਬਣਾਏ ਜਾਣ ਲੱਗੇ, ਜੋ ਪਹਿਲਾਂ ਦੀਆਂ
ਇਮਾਰਤਾਂ ਨਾਲੋਂ ਉੱਚੇ ਅਤੇ ਹਲਕੇ ਸਨ। ਆਰਕੀਟੈਕਚਰ ਦੀ ਇਸ ਸ਼ੈਲੀ ਨੂੰ ਗੋਥਿਕ ਕਿਹਾ
ਜਾਂਦਾ ਹੈ। ਇਸ ਆਰਕੀਟੈਕਚਰ ਸ਼ੈਲੀ ਦੀਆਂ ਸਭ ਤੋਂ ਵਧੀਆ ਉਦਾਹਰਣਾਂ ਵਿੱਚੋਂ ਇੱਕ ਪੈਰਿਸ ਵਿੱਚ ਨਾਟ੍ਰੇਡਮ
ਚਰਚ ਹੈ।