12. ਪਾਰਸੀ
ਧਰਮ
·
ਪਾਰਸੀ ਧਰਮ ਦੇ
ਪੈਗੰਬਰ ਜਰਥੁਸਟ੍ਰ (ਈਰਾਨੀ) ਸੀ।
·
ਉਹਨਾਂ ਦੀਆਂ
ਸਿੱਖਿਆਵਾਂ ਨੂੰ ਜੇਂਦਾ ਅਵੇਸਤਾ ਨਾਮਕ ਇੱਕ ਗ੍ਰੰਥ ਵਿੱਚ ਸੰਕਲਿਤ ਕੀਤਾ ਗਿਆ ਹੈ,
ਜੋ ਕਿ ਪਾਰਸੀਆਂ ਦਾ ਧਾਰਮਿਕ ਗ੍ਰੰਥ ਹੈ।
·
ਉਹਨਾਂ ਦੀਆਂ
ਮੁੱਢਲੀਆਂ ਸਿੱਖਿਆਵਾਂ ਦਾ ਸਿਧਾਂਤ ਚੰਗੇ ਵਿਚਾਰ, ਚੰਗੇ ਸ਼ਬਦ ਅਤੇ ਚੰਗੇ ਕਰਮ ਹਨ।
·
ਇਹਨਾਂ ਦੇ ਪੈਰੋਕਾਰ
ਇੱਕ ਪਰਮਾਤਮਾ 'ਅਹੁਰ' ਵਿੱਚ ਵਿਸ਼ਵਾਸ ਰੱਖਦੇ ਹਨ।
·
ਇਸ ਧਰਮ ਦੇ
ਪੈਰੋਕਾਰਾਂ ਨੂੰ 'ਅੱਗ ਪੂਜਕ'
ਵੀ ਕਿਹਾ ਜਾਂਦਾ ਹੈ।